Main Punjabਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਬੇਟੀ ਪੈਦਾ ਹੋਈ S.S. Chohla9 months ago9 months ago01 mins ਚੰਡੀਗੜ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ ਗੁਰਪ੍ਰੀਤ ਕੌਰ ਨੇ ਇਕ ਬੇਟੀ ਨੂੰ ਜਨਮ ਦਿੱਤਾ ਹੈ। ਇਹ ਖੁਸ਼ੀ ਦੀ ਖਬਰ ਭਗਵੰਤ ਮਾਨ ਨੇ ਆਪਣੇ ਫੇਸਬੁੱਕ ਪੇਜ ਉਪਰ ਖੁਦ ਸਾਂਝੀ ਕਰਦਿਆਂ ਲਿਖਿਆ ਹੈ ਕਿ ਵਾਹਿਗੁਰੂ ਜੀ ਨੇ ਬੇਟੀ ਦੀ ਦਾਤ ਦੀ ਬਖਸ਼ੀ ਹੈ। ਜੱਚਾ-ਬੱਚਾ ਦੋਵੇਂ ਤੰਦਰੁਸਤ ਹਨ। Post navigation Previous: ਭਾਜਪਾ ਨਾਲ ਚੋਣ ਗਠਜੋੜ ਨਾਲੋਂ ਪੰਜਾਬ ਦੇ ਹਿੱਤ ਪਹਿਲਾਂ- ਸੁਖਬੀਰ ਬਾਦਲNext: ਪੰਜਾਬੀ ਸਭਿਆਚਾਰ-“ਰੀਤੀ-ਰਿਵਾਜ਼”
ਡਾ.ਓਬਰਾਏ ਦੇ ਯਤਨਾਂ ਸਦਕਾ 25 ਦਿਨਾਂ ਬਾਅਦ ਮਨਦੀਪ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ S.S. Chohla3 hours ago 0