Canadaਇੰਦੀ ਸੰਘੇੜਾ ਦੀ ਨਵੀਂ ਐਲਬਮ ”ਨਾਟ ਅਲਾਉਡ” 30 ਮਾਰਚ ਨੂੰ ਹੋਵੇਗੀ ਰੀਲੀਜ਼ S.S. Chohla1 year ago1 year ago01 mins ਸਰੀ – ਉਭਰਦੇ ਗਾਇਕ ਇੰਦੀ ਸੰਘੇੜਾ ਦੀ ਨਵੀਂ ਐਲਬਮ ਨਾਟ ਅਲਾਉਡ ਇਸ 30 ਮਾਰਚ ਨੂੰ ਰੀਲੀਜ਼ ਹੋਣ ਜਾ ਰਹੀ ਹੈ। ਐਲਬਮ ਦੇਗੀਤ ਗਿੱਲ ਰੌਂਤਾ ਨੇ ਲਿਖੇ ਹਨ ਜਦੋਂਕਿ ਸੰਗੀਤ ਹਰਜ ਨਾਗਰਾ ਦਾ ਅਤੇ ਵੀਡੀਓਗ੍ਰਾਫੀ ਨਵਰਾਜ ਰਾਜਾ ਦੀ ਹੈ। Post navigation Previous: 12ਵੀਂ ਦੇ ਵਿਦਿਆਰਥੀ ਬਲਜੋਤ ਰਾਏ ਦੀ ਲੋਰਨ ਸਕਾਲਰ ਐਵਾਰਡ ਲਈ ਚੋਣNext: 31 ਮਾਰਚ ਸਵੇਰੇ ਤੜਕਸਾਰ ਤੋਂ ਯੂਰਪ ਦੀਆਂ ਘੜ੍ਹੀਆਂ ਹੋ ਜਾਣਗੀਆਂ ਇੱਕ ਘੰਟਾ ਅੱਗੇ
ਕੈਨੇਡਾ ਚੋਣਾਂ: ਐਡਵਾਂਸ ਪੋਲਿੰਗ ਦੇ ਪਹਿਲੇ ਦਿਨ ਐਨ.ਡੀ.ਪੀ. ਨੇਤਾ ਜਗਮੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੇ ਵੋਟ ਪਾਈ S.S. Chohla11 hours ago 0