Headlines

​ਫਰੇਜਰ ਵੈਲੀ ਇੰਡੋ ਕੈਨੇਡੀਅਨ ਬਿਜਨੈਸ ਐਸੋਸੀਏਸ਼ਨ ਦਾ ਸਲਾਨਾ ਸਮਾਗਮ-

ਐਬਸਫੋਰਡ ਵਿਖੇ ਫਰੇਜਰ ਵੈਲੀ ਇੰਡੋ-ਕੈਨੇਡੀਅਨ ਬਿਜਨੈਸ ਐਸੋਸੀਏਸ਼ਨ ਵਲੋਂ ਕਰਵਾਏਗਏ 35ਵੇਂ ਸਾਲਾਨਾ ਸਮਾਗਮ ਦੌਰਾਨ ਐਮ ਪੀ ਬਰੈਡ ਵਿਸ ਤੇ ਹੋਰ ਸ਼ਖਸੀਅਤਾਂ ਨਾਲ ਪ੍ਰਬੰਧਕ ਤੇ ਹੋਰ।
ਤਸਵੀਰਾਂ-ਅਰਸ਼ ਕਲੇਰ