Headlines

ਸੰਤ ਬਾਬਾ ਉੱਤਰ ਦੇਵ ਜੀ ਦੀ ਯਾਦ ‘ਚ ਲੰਗਰ 11 ਮਈ ਨੂੰ

ਐਬਟਸਫੋਰਡ (ਬਰਾੜ-ਭਗਤਾ ਭਾਈ ਕਾ) -ਹਰ ਸਾਲ ਦੀ ਤਰਾਂ ਇਸ ਸਾਲ ਵੀ 11 ਮਈ ਦਿਨ ਸ਼ਨੀਵਾਰ ਨੂੰ ਸੰਤ ਬਾਬਾ ਉੱਤਰ ਦੇਵ ਜੀ ਮਾਹਮਦਪੁਰ ਵਾਲੇ, ਡੇਰਾ ਜੋਤਪੁਰੀ ਮਾਂਗੇਵਾਲ (ਬਰਨਾਲਾ) ਦੀ ਯਾਦ ਵਿੱਚ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੋਸਾਇਟੀ 33094 ਸਾਊਥ ਫਰੇਜ਼ਰ ਐਬਟਸਫੋਰਡ ਵਿਖੇ ਲੰਗਰ ਦੀ ਸੇਵਾ ਕਰਵਾਈ ਜਾ ਰਹੀ ਹੈ। ਸਮੂਹ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਸ਼ੁੱਭ ਮੌਕੇ ਗੁਰੂ ਘਰ ਪਹੁੰਚ ਕੇ ਸੰਤ ਬਾਬਾ ਉੱਤਰ ਦੇਵ ਜੀ ਦੀ ਯਾਦ ਕਰਵਾਏ ਜਾਣ ਵਾਲੇ ਲੰਗਰ ਸੇਵਾ ‘ਚ ਹਾਜ਼ਰੀ ਭਰਨੀ। ਹੋਰ ਵਧੇਰੇ ਜਾਣਕਾਰੀ ਲਈ 604-712-1980 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।