Headlines

ਟੋਰਾਂਟੋ ਇਲਾਕੇ ਦੇ ਟਾਂਕ ਕਸ਼ੱਤਰੀ ਭਾਈਚਾਰੇ ਵਲੋ ਸਲਾਨਾ ਪਿਕਨਿਕ 14 ਜੁਲਾਈ ਨੂੰ

ਟੋਰਾਂਟੋ (ਬਲਜਿੰਦਰ ਸੇਖਾ)- ਟੋਰਾਂਟੋ ਇਲਾਕੇ ਦੇ ਸਭ ਪ੍ਰੀਵਾਰਾਂ ਨੂੰ ਸੂਚਨਾ ਦਿੱਤੀ ਜਾਂਦੀ ਹੈ ਕਿ ਭਗਤ ਨਾਮਦੇਵ ਸੁਸਾਇਟੀ ਆਫ ਕਨੇਡਾ ਵੱਲੋ  ਸਾਲਾਨਾ ਪਰਿਵਾਰਿਕ ਪਿਕਨਿਕ 14 ਜੁਲਾਈ 2024ਨੂੰ Paul Coffey Arena 3430 Derry Rd E Mississauga ( Gorway & Derry ) Picnic Area 1 ਵਿੱਚ ਹੋਣ ਜਾ ਰਹੀ ਹੈ।ਯਾਦ ਰਹੇ ਸਭ ਪ੍ਰੀਵਾਰਾਂ ਨੂੰ ਇਸ ਦਿਨ ਦੀ ਬਹੁਤ ਬੇਸਬਰੀ ਨਾਲ ਉਡੀਕ ਹੁੰਦੀ ਹੈ। ਇਸ ਦਿਨ ਨੂੰ ਕਾਮਯਾਬ ਕਰਨ ਲਈ ਸਾਰੇ ਇਲਾਕੇ ਦੇ ਪ੍ਰੀਵਾਰਾਂ ਦੇ ਸਹਿਯੋਗ ਦੀ ਬਹੁਤ ਲੋੜ ਹੁੰਦੀ ਹੈ।
ਨਾਮਦੇਵ ਸੋਸਾਇਟੀ ਦੇ ਸਾਰੇ ਮੈਂਬਰਾਂ ਵੱਲੋ ਬੇਨਤੀ ਹੈ ਕਿ ਵਧ ਚੜ੍ਹ ਕੇ ਪਿਕਨਿਕ ਵਿੱਚ ਸ਼ਾਮਿਲ ਹੋ ਕੇ ਖੁਸ਼ੀਆਂ ਦੀ ਸਾਂਝ ਪਾਈਏ।
ਵਧੇਰੇ ਜਾਣਕਾਰੀ ਲਈ ਫੋਨ ਕਰੋ –
ਕਮਲਜੀਤ ਸਿੰਘ ਪੁਰਬਾ
647 407 1892
ਨਵਦੀਪ ਸਿੰਘ ਟਿਵਾਣਾ
416 823 9472