Headlines

ਪ੍ਰਸਿਧ ਦੋਗਾਣਾ ਜੋੜੀ ਲੱਖਾ ਤੇ ਨਾਜ ਕੈਨੇਡਾ ਦੌਰੇ ਤੇ

ਵੈਨਕੂਵਰ -ਉਘੀ ਦੋਗਾਣਾ ਜੋੜੀ ਲੱਖਾ ਤੇ ਨਾਜ ਇਹਨੀਂ ਦਿਨੀ ਕੈੇਨੇਡਾ ਦੌਰੇ ਤੇ ਹੈ। ਆਪਣੇ ਪ੍ਰਸਿੱਧ ਗੀਤਾਂ-ਟਾਉਨ ਕਿੰਗ, ਪੀ ਆਰ, ਐਲ ਏ ਤੋਂ ਟੋਰਾਂਟੋ, ਅਸੀ ਯੂਰਪ ਵਾਲੇ ਆਂ, ਫੱਟੇ ਚੱਕ ਦਿਆਂਗੇ ਤੇ ਕਈ ਹੋਰ ਗੀਤਾਂ ਨਾਲ ਨੰਬਰ 1 ਜੋੜੀ ਦਾ ਖਿਤਾਬ ਹਾਸਲ ਲੱਖਾ ਤੇ ਨਾਜ ਇਸ ਦੌਰਾਨ ਵੱਖ ਵੱਖ ਸੰਸਥਾਵਾਂ ਵਲੋਂ ਉਲੀਕੇ ਪ੍ਰੋਗਰਾਮਾਂ ਵਿਚ ਸ਼ਾਮਿਲ ਹੋਣਗੇ। ਕੋਈ ਪੰਜਾਬੀ ਪਿਆਰਾ ਜਾਂ ਸੰਸਥਾ ਅਗਰ ਉਹਨਾਂ ਦਾ ਪ੍ਰੋਗਰਾਮ ਕਰਵਾਉਣਾ ਚਾਹੇ ਤਾਂ ਉਹਨਾਂ ਨਾਲ ਫੋਨ ਨੰਬਰ 778-933-2655 ਜਾਂ ਵੈਟਸਐਪ ਨੰਬਰ 98152-90341 ਉਪਰ ਸੰਪਰਕ ਕੀਤਾ ਜਾ ਸਕਦਾ ਹੈ।