Headlines

ਵਿੰਨੀਪੈਗ ਵਿਚ ਫੋਕਰੂਟਸ ਕਲਚਰਲ ਫੈਸਟੀਵਲ ਅੱਜ

ਵਿੰਨੀਪੈਗ ( ਸ਼ਰਮਾ)- ਫੋਕਰੂਟਸ ਭੰਗੜਾ ਅਕੈਡਮੀ ਵਲੋਂ ਫੋਕਰੂਟਸ ਕਲਚਰਲ ਫੈਸਟੀਵਲ ਅੱਜ 22 ਜੂਨ ਦਿਨ ਸ਼ਨੀਵਾਰ ਨੂੰ ਸ਼ਾਮ 4 ਵਜੇ ਰੋਇਲ ਮੈਨੀਟੋਬਾ ਥੀਏਟਰ ਸੈਂਟਰ 174 ਮਾਰਕੀਟ ਐਵਨਿਊ ਵਿੰਨੀਪੈਗ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬੀ ਫੋਕ ਡਾਂਸ ਐਗਜੀਬਿਸ਼ਨ ਵਿਖੇ ਆਕਰਸ਼ਨ ਹੋਵੇਗਾ। ਵਧੇਰੇ ਜਾਣਕਾਰੀ ਲਈ ਹਰਸਿਮਰਨ ਨਾਲ ਫੋਨ ਨੰਬਰ 204-430-8182 ਤੇ ਸੰਪਰਕ ਕੀਤਾ ਜਾ ਸਕਦਾ ਹੈ।