Headlines

ਲਿਬਰਲ ਐਮ ਪੀ ਜੌਰਜ ਚਾਹਲ ਵਲੋਂ ਸਟੈਂਪੀਡ ਬਰੇਕਫਾਸਟ 6 ਜੁਲਾਈ ਨੂੰ

ਕੈਲਗਰੀ ( ਦਲਵੀਰ ਜੱਲੋਵਾਲੀਆ)- ਕੈਲਗਰੀ ਸਕਾਈਵਿਊ ਤੋਂ ਲਿਬਰਲ ਐਮ ਪੀ ਜੌਰਜ ਚਾਹਲ ਵਲੋਂ ਵਿਸ਼ਵ ਪ੍ਰਸਿੱਧ ਕੈਲਗਰੀ ਸਟੈਂਪੀਡ ਮੌਕੇ 6 ਜੁਲਾਈ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਜੈਨੇਸਿਸ ਸੈਂਟਰ 7555 ਫਾਲਕਨਰਿਜ ਬੁਲੇਵਾਰਡ ਨਾਰਥ ਈਸਟ ਕੈਲਗਰੀ ਵਿਖੇ ਪੈਨੇਕੇਕ ਬਰੇਕਫਾਸਟ ਰੱਖਿਆ ਗਿਆ ਹੈ।

ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਵੀ ਸ਼ਾਮਿਲ ਹੋਣਗੇ। ਉਹਨਾਂ ਆਪਣੇ ਸਮਰਥਕਾਂ ਤੇ ਭਾਈਚਾਰੇ ਦੇ ਲੋਕਾਂ ਨੂੰ ਬਰੇਕਫਾਸਟ ਪ੍ਰੋਗਰਾਮ ਵਿਚ ਪੁੱਜਣ ਤੇ ਸੁਆਦਲੇ ਖਾਣਿਆਂ ਦਾ ਆਨੰਦ ਲੈਣ ਲਈ  ਹਾਰਦਿਕ ਸੱਦਾ ਦਿੱਤਾ ਹੈ।  ਜੌ

You’re invited to MP George Chahal’s 3rd Annual Pancake Breakfast!  
Date: July 6, 2024
Time: 9 am to 12 pm
Location: The Genesis Center, 7555 Falconridge Blvd NE
Dust off your boots and grab your cowboy hat, and come enjoy pancakes, sausages, and cultural cuisines from all around Calgary Skyview.
Don’t miss out on the chance to enjoy a morning full of western fun and delicious food.
Please RSVP at this link to secure your spot in the express line.