Headlines

ਦੋ ਫੈਡਰਲ ਹਲਕਿਆਂ ਤੋਂ ਉਪ ਚੋਣ 16 ਸਤੰਬਰ ਨੂੰ ਕਰਵਾਉਣ ਦਾ ਐਲਾਨ

ਓਟਵਾ ( ਦੇ ਪ੍ਰ ਬਿ)- ਪ੍ਰਧਾਨ ਮੰਤਰੀ ਵਲੋਂ ਮੈਨੀਟੋਬਾ ਵਿਚ ਐਲਮਵੁੱਡ ਟਰਾਂਸਕੋਨਾ ਹਲਕੇ ਅਤੇ ਕਿਊਬਕ ਵਿਚ ਮਾਂਟਰੀਅਲ ਨੇੜੇ ਲਾਸਲੇ ਐਮਾਰਡ-ਵੇਰਡਨ ਹਲਕੇ ਤੋਂ ਉਪ ਚੋਣ ਚੋਣ 16 ਸਤੰਬਰ ਨੂੰ ਕਰਵਾਉਣ ਦਾ ਐਲਾਨ ਕੀਤੀ ਹੈ।

ਮੈਨੀਟੋਬਾ ਦੀ ਸੀਟ  ਐਮ ਪੀ ਬਲੈਕੀ ਵਲੋਂ ਅਤੇ ਮਾਂਟਰੀਅਲ ਸੀਟ ਡੇਵਿਡ ਲਮੈਟੀ ਵਲੋ ਅਸਤੀਫੇ ਦੇਣ ਕਾਰਣ ਖਾਲੀ ਹੋਈਆਂ ਹਨ।