Headlines

ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ 29 ਅਗਸਤ ਨੂੰ ਐਡਮਿੰਟਨ ਵਿਖੇ

ਐਡਮਿੰਟਨ ( ਦੇ ਪ੍ਰ ਬਿ)- ਪੰਜਾਬ ਦੇ ਖੇਤੀਬਾੜੀ ਮੰਤਰੀ ਸ ਗੁਰਮੀਤ ਸਿੰਘ ਖੁੱਡੀਆਂ 29 ਅਗਸਤ ਦਿਨ ਵੀਰਵਾਰ ਨੂੰ ਐਡਮਿੰਟਨ ਵਿਖੇ ਪੁੱਜ ਰਹੇ ਹਨ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਜਥੇਦਾਰ ਸਕੱਤਰ ਸਿੰਘ ਸੰਧੂ ਤੇ ਰੇਸ਼ਮਦੀਪ ਮੁੰਡੀ ਨੇ ਦੱਸਿਆ ਕਿ ਸ ਗੁਰਮੀਤ ਸਿੰਘ ਖੁੱਡੀਆਂ ਦੇ ਮਾਣ ਵਿਚ 29 ਅਗਸਤ ਨੂੰ ਸਹਾਰਾ ਹਾਲ-102-9158-23 ਐਵਨਿਊ ਐਡਮਿੰਟਨ ਵਿਖੇ ਬਾਦ ਦੁਪਹਿਰ 3.30 ਵਜੇ ਇਕ ਸਮਾਗਮ ਰੱਖਿਆ ਗਿਆ ਹੈ। ਉਹਨਾਂ ਐਡਮਿੰਟਨ ਵਾਸੀਆਂ ਤੇ ਪਾਰਟੀ ਸਮਰਥਕਾਂ ਨੂੰ ਇਸ ਮੌਕੇ ਪੁੱਜਣ ਦਾ ਖੁੱਲਾ ਸੱਦਾ ਦਿੱਤਾ ਹੈ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 780-975-3595 ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *