Headlines

ਪਿੰਡ ਭੈਰੋਮੁੰਨਾ ਦਾ ਜੰਮਪਲ ਹਰਮੀਤ ਸਿੰਘ ਬਰਾਹ ਕੈਨੇਡਾ ਬਾਰਡਰ ਸੀਕਿਉਰਟੀ ਏਜੰਸੀ ਦਾ ਅਫਸਰ ਬਣਿਆ

ਸਰੀ (ਮਹੇਸ਼ਇੰਦਰ ਸਿੰਘ ਮਾਂਗਟ ) –  ਜਿਲ੍ਹਾ ਲੁਧਿਆਣਾ ਦੇ ਹਲਕਾ ਸਾਹਨੇਵਾਲ ਅਧੀਨ ਆਉਂਦੇ ਪਿੰਡ ਭੈਰੋਮੁੰਨਾ ਦੇ ਸਵ: ਹਰਚੰਦ ਸਿੰਘ ਬਰਾਹ ਦਾ ਪੋਤਰਾ ਕਾਕਾ ਹਰਮੀਤ ਸਿੰਘ ਸਪੁੱਤਰ ਇੱਕਬਾਲ ਸਿੰਘ ਬਰਾਹ ਕੈਨੇਡਾ ਬਾਰਡਰ ਸਿਕਿਉਰਟੀ ਸਰਵਿਸ ਏਜੰਸੀ ਲਈ ਅਫਸਰ ਚੁਣਿਆ ਗਿਆ ਹੈ। ਉਸਨੇ ਇਸ ਵੱਕਾਰੀ ਅਹੁਦੇ ਲਈ ਚੁਣੇ ਜਾਣ ਤੇ ਜਿਥੇ ਆਪਣੇ ਮਾਤਾ ਪਿਤਾ, ਪਿੰਡ ਦਾ ਨਾਮ ਰੌਸ਼ਨ ਕੀਤਾ ਹੈ, ਉਥੇ ਹੀ ਇੱਕ ਅੰਮ੍ਰਿਤਧਾਰੀ ਸਿੱਖ ਹੋ ਕੇ ਸਿੱਖ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਬਰਾਹ ਪਰਿਵਾਰ ਦੇ ਨਜ਼ਦੀਕੀ ਸਾਥੀਆਂ ਅਤੇ ਸੁਨੇਹੀਆ ਵੱਲੋਂ ਪਰਿਵਾਰ ਨੂੰ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ।

Leave a Reply

Your email address will not be published. Required fields are marked *