Headlines

ਫੈਡਰਲ ਕੰਸਰਵੇਟਿਵ ਨੌਮੀਨੇਸ਼ਨ ਉਮੀਦਵਾਰ ਸੁਖਮਨ ਗਿੱਲ ਵਲੋਂ ਸਮਰਥਕਾਂ ਦਾ ਇਕੱਠ 29 ਸਤੰਬਰ ਨੂੰ

ਐਬਸਫੋਰਡ ( ਦੇ ਪ੍ਰ ਬਿ)- ਐਬਸਫੋਰਡ-ਸਾਊਥ ਲੈਂਗਲੀ ਫੈਡਰਲ ਹਲਕੇ ਤੋਂ ਕੈਨੇਡਾ ਕੰਸਰਵੇਟਿਵ ਪਾਰਟੀ ਦੀ ਨੌਮੀਨੇਸ਼ਨ ਚੋਣ ਲੜ ਰਹੇ ਨੌਜਵਾਨ ਆਗੂ ਸੁਖਮਨ ਗਿੱਲ ਵਲੋਂ ਆਪਣੇ ਹਲਕੇ ਦੇ ਸਮਰਥਕਾਂ ਤੇ ਵੋਟਰਾਂ ਦਾ ਇਕ ਇਕੱਠ 29 ਸਤੰਬਰ ਦਿਨ ਐਤਵਾਰ ਨੂੰ ਲੈਂਗਲੀ ਬੈਂਕੁਇਟ ਹਾਲ 6-3227-264 ਸਟਰੀਟ ਐਲਡਰਗਰੋਵ ਵਿਖੇ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਰੱਖਿਆ ਗਿਆ ਹੈ। ਪਹਿਲਾਂ ਇਹ ਇਕੱਠ 22 ਸਤੰਬਰ ਨੂੰ ਰੱਖਿਆ ਸੀ ਪਰ ਕੁਝ ਕਾਰਣਾਂ ਕਰਕੇ ਹੁਣ ਇਹ ਮਿਤੀ 29 ਸਤੰਬਰ ਕਰ ਦਿੱਤੀ ਗਈ ਹੈ। ਵਧੇਰੇ ਜਾਣਕਾਰੀ ਲਈ ਸੁਖਮਨ ਗਿੱਲ ਨਾਲ ਫੋਨ ਨੰਬਰ 778-837-3550 ਜਾਂ ਅਵਤਾਰ ਗਿੱਲ ਨਾਲ 604-825-3550 ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *