Headlines

ਰੋਪੜ ਅਤੇ ਮੋਹਾਲੀ ਨਿਵਾਸੀਆਂ ਦਾ ਸਰੀ ਚ ਇਕੱਠ 29 ਸਤੰਬਰ ਨੂੰ

ਸਰੀ ( ਮਾਧੋਪੁਰੀ)- ਬੀ ਸੀ ਵਿਚ ਵਸਦੇ ਜ਼ਿਲ੍ਹਾ ਰੋਪੜ ਅਤੇ ਮੋਹਾਲੀ ਨਿਵਾਸੀਆਂ ਦਾ ਇਕੱਠ 29 ਸਤੰਬਰ ਦਿਨ ਐਤਵਾਰ ਨੂੰ ਬਾਅਦ ਦੁਪਹਿਰ 1:00 ਵਜੇ ਸ਼ਾਹੀ ਕੇਟਰਿੰਗ ਦੇ ਉਪਰਲੇ ਹਾਲ ਵਿੱਚ ਹੋਵੇਗਾ। ਸ਼ਾਹੀ ਕੇਟਰਿੰਗ ਦਾ  ਐਡਰੈਸ #104 12815 85 ਐਵਨਿਊ  ਹੈ। ਇਸ ਪ੍ਰੋਗਰਾਮ ਵਿੱਚ ਮਨੋਰੰਜਨ ਅਤੇ ਚਾਹ ਪਾਣੀ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ ।
ਪ੍ਰਬੰਧਕਾਂ ਵੱਲੋਂ ਨੇੜਲੇ ਮਿੱਤਰਾਂ ਨੂੰ  ਪਰਿਵਾਰ ਸਮੇਤ ਹੁੰਮ-ਹੁੰਮਾ  ਕੇ ਪਹੁੰਚਣ ਦੀ ਬੇਨਤੀ ਕੀਤੀ ਗਈ ਹੈ।
ਹੋਰ ਜਾਣਕਾਰੀ ਲਈ ਸੰਪਰਕ ,
ਮੈਂਡੀ ਢੇਸਾ 604 889 9061,  ਸੁਰਜੀਤ ਮਾਧੋਪੁਰੀ 604 377 4171, ਪ੍ਰਿਤਪਾਲ ਗਿੱਲ 604 726 8410, ਅਵਿਨਾਸ਼ ਬਨਵੈਤ 604 780 4648

Leave a Reply

Your email address will not be published. Required fields are marked *