Canadaਵਿੰਨੀਪੈਗ ਵੂਮੈਨ ਨੇ ਸਾਲਾਨਾ ਪਾਰਟੀ ਮਨਾਈ S.S. Chohla6 months ago01 mins ਵਿੰਨੀਪੈਗ (ਸ਼ਰਮਾ)- ਬੀਤੇ ਦਿਨੀਂ ਵੂਮੈਨਜ਼ ਵਲੋਂ ਆਪਣੀ ਸਾਲਾਨਾ ਚੌਥੀ ਐਪਰੀਸੀਏਸ਼ਨ ਪਾਰਟੀ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਔਰਤ ਮੈਂਬਰਾਂ ਨੇ ਸ਼ਮੂਲੀਅਤ ਕੀਤੀ ਤੇ ਪਾਰਟੀ ਦਾ ਆਨੰਦ ਮਾਣਿਆ। Post navigation Previous: ਏ ਐਸ ਲਾਅ ਫਰਮ ਨੇ ਕ੍ਰਿਸਮਸ ਪਾਰਟੀ ਧੂਮਧਾਮ ਨਾਲ ਮਨਾਈNext: ਨਾਰਥ ਕੈਲਗਰੀ ਕਲਚਰਲ ਐਸੋਸੀਏਸ਼ਨ ਦੇ ਪੰਦਰਾਂ ਸਾਲ ਪੂਰੇ ਹੋਣ `ਤੇ ਜਸ਼ਨਾਂ ਭਰੀ ਸ਼ਾਮ ਮਨਾਈ
ਸੰਪਾਦਕੀ- ਕੈਨੇਡੀਅਨ ਮੀਡੀਆ ਦੀ ਨਜ਼ਰ ਵਿਚ ਭਾਰਤੀ ਪ੍ਰਧਾਨ ਮੰਤਰੀ ਮੋਦੀ ਨੂੰ ਸੱਦਾ ਕਾਹਲ ਭਰਿਆ ਕਦਮ…. S.S. Chohla13 hours ago12 hours ago 0