ਜੀਵਨ ਸਾਥੀ ਦੀ ਲੋੜ-
ਜੱਟ ਸਿੱਖ ਭੁੱਲਰ, ਕੈਨੇਡੀਅਨ ਸਿਟੀਜਨ, ਵਿਧੁਰ, ਉਮਰ 65 ਸਾਲ,ਕੱਦ 5 ਫੁੱਟ 7 ਇੰਚ, ਰਿਟਾਇਰਡ ਇੰਜੀਨੀਅਰ ਵਾਸਤੇ ਲਗਪਗ ਉਮਰ 45 ਸਾਲ ਦੀ ਵਿਧਵਾ ਜਾਂ ਤਲਾਕਸ਼ੁਦਾ ਜੀਵਨ ਸਾਥੀ ਦੀ ਲੋੜ ਹੈ। 18 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਨਾਲ ਬੁਲਾਏ ਜਾ ਸਕਦੇ ਹਨ। ਚਾਹਵਾਨ ਸੰਪਰਕ ਕਰੋ-1-780-667-2777
ਲੜਕੀ ਦੀ ਲੋੜ-
ਹਿੰਦੂ ਖੱਤਰੀ, ਰਾਧਾ ਸੁਆਮੀ, ਕੈਨੇਡੀਅਨ ਪੀ ਆਰ ਲੜਕਾ, ਉਮਰ 30 ਸਾਲ, ਕੱਦ 5 ਫੁੱਟ 5 ਇੰਚ ਵਾਸਤੇ ਯੋਕ ਕੰਨਿਆਂ ਦੀ ਲੋੜ ਹੈ। ਵਿੰਨੀਪੈਗ ਨੂੰ ਪਹਿਲ। ਕੋਈ ਜਾਤੀ ਬੰਧਨ ਨਹੀਂ।
ਚਾਹਵਾਨ ਸੰਪਰਕ ਕਰੋ- 1- 431-338-4055