ਚਾਹਵਾਨ ਉਮੀਦਵਾਰ ਸੰਪਰਕ ਕਰੋ-
ਕੈਲਗਰੀ ( ਦਲਵੀਰ ਜੱਲੋਵਾਲੀਆ)- ਵਿੰਨੀਪੈੱਗ ਆਧਾਰਿਤ 4 ਟਰੈਕਸ ਲਿਮਟਿਡ ਟਰਾਂਸਪੋਰਟ ਕੰਪਨੀ (4TRACKS LTD) ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਕੰਪਨੀ ਨੂੰ ਟਰੱਕ ਡਰਾਈਵਰਾਂ ਤੇ ਟਰੱਕ ਮਕੈਨਿਕਾਂ ਦੀ ਜ਼ਰੂਰਤ ਹੈ।ਕੰਪਨੀ ਦਾ ਹੈੱਡਆਫਿਸ ਵਿੰਨੀਪੈੱਗ ਮੈਨੀਟੋਬਾ ਸਥਿਤ ਹੈ ਜਦੋਂਕਿ ਕੰਪਨੀ ਦੇ ਬਰੈਂਪਟਨ ( ਓਨਟਾਰੀਓ ) ਰੀਜਾਇਨਾਂ ( ਸਸਕੈਚਵਾਨ ) ਅਤੇ ਕੈਲਗਰੀ ( ਅਲਬਰਟਾ ) ਵਿਚ ਵੀ ਆਫਿਸ ਕਾਰਜਸ਼ੀਲ ਹਨ । ਕੰਪਨੀ ਦੇ ਸੀਈਓ ਜੱਸ ਬਰਾੜ ਮੁਤਾਬਿਕ ਚਾਹਵਾਨ ਉਮੀਦਵਾਰ ਜਿੰਨ੍ਹਾਂ ਪਾਸ ਟਰੱਕ ਡਰਾਈਵਰ ਅਤੇ ਟਰੱਕ ਮਕੈਨਿਕ ਵਜੋਂ ਤਿੰਨ ਸਾਲ ਦਾ ਤਜਰਬਾ ਹੋਵੇ ਅਪਲਾਈ ਕਰ ਸਕਦੇ ਹਨ ।
ਹੋਰ ਜ਼ਿਆਦਾ ਜਾਣਕਾਰੀ ਲਈ ਉਮੀਦਵਾਰ ਕੰਪਨੀ ਦੇ ਫੋਨ ਨੰਬਰ 204-633-5444 ਜਾਂ ਕੰਪਨੀ ਦੀ ਸਾਈਟ https://4tracks.ca ਰਾਹੀਂ ਪ੍ਰਾਪਤ ਕਰ ਸਕਦੇ ਹਨ ।