ਵਿਆਹ ਦੀ ਵਰੇਗੰਢ ਅਤੇ ਵੈਲਨਡਾਈਨ ਡੇਅ ਮੁਬਾਰਕਾਂ….
ਕੈਲਗਰੀ ( ਦਲਵੀਰ ਜੱਲੋਵਾਲੀਆ)- ਉਘੇ ਇਮੀਗ੍ਰੇਸ਼ਨ ਸਲਾਹਕਾਰ ਤੇ ਜੇ ਐਫ ਐਸ ਇਮੀਗ੍ਰੇਸ਼ਨ ਦੇ ਸੀਈਓ ਅਮਨਦੀਪ ਸਿੰਘ ਰਾਣੀਆ ਅਤੇ ਡਾ ਰਮਨਜੋਤ ਰਾਣੀਆ ਦੀ ਅੱਜ ਵਿਆਹ ਦੀ ਵਰੇਗੰਢ ਹੈ। ਦੋਵਾਂ ਨੂੰ ਮੈਰਿਜ ਐਨੀਵਰਸਰੀ ਅਤੇ ਵੈਲਟਾਈਨ ਡੇਅ ਦੀਆਂ ਬਹੁਤ ਬਹੁਤ ਮੁਬਾਰਕਾਂ।