ਦੁਬਈ- ਬੀਤੇ ਦਿਨੀਂ ਉਘੇ ਪੰਜਾਬੀ ਦੋਗਾਣਾ ਜੋੜੀ ਨੰਬਰ ਵੰਨ ਲੱਖਾ ਤੇ ਨਾਜ਼ ਦੇ ਦੁਬਈ ਦੌਰੇ ਦੌਰਾਨ ਉਹਨਾਂ ਦਾ ਪੰਜਾਬੀ ਭਾਈਚਾਰੇ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਦੁਬਈ ਦੌਰੇ ਦੌਰਾਨ ਉਘੇ ਬਿਜਨਸਮੈਨ ਤਲਵਿੰਦਰ ਸਿੰਘ, ਜਸਵੀਰ ਸਿੰਘ, ਜਸਪ੍ਰੀਤ ਸਿੰਘ ਤੇ ਬਲਵੀਰ ਸਿੰਘ ਯੂ ਐਸ ਏ ਉਹਨਾਂ ਨਾਲ ਇਕ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ।