ਐਬਸਫੋਰਡ- ਬੀਤੇ ਦਿਨੀਂ 31935 ਸਾਊਥ ਫਰੇਜ਼ਰ ਵੇਅ ( ਆਈ ਸੀ ਬੀ ਸੀ ਪਲਾਜ਼ਾ) ਦੇ ਯੂਨਿਟ ਨੰਬਰ 122 ਵਿਖੇ ਐਵਰਸ਼ਾਈਨ ਹੇਅਰ ਕੱਟ ਦੀ ਸ਼ਾਨਦਾਰ ਗਰੈਂਡ ਓਪਨਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੱਸੀ ਬੋਪਾਰਾਏ ਨੇ ਦੱਸਿਆ ਕਿ ਇਸ ਮੈਨਜ਼ ਬਾਰਬਰ ਸਟੂਡੀਓ ਦਾ ਉਦਘਾਟਨ ਕੇਕ ਕੱਟਕੇ ਕੀਤਾ ਗਿਆ। ਇਥੇ ਹੇਅਰਕੱਟ, ਬੀਅਰਡ, ਹਾਟ ਟੌਵਲ ਸ਼ੇਵ, ਹੇਅਰ ਕਲਰ, ਹੈਡ ਮੈਸਾਜ, ਬੀਅਰਡ ਐਂਡ ਬਲੇਡ, ਫੇਸ ਵੈਕਸਿੰਗ, ਥਰੈਡਿੰਗ ਤੇ ਹੋਰ ਸੇਵਾਵਾਂ ਉਪਲੱਬਧ ਹੋਣਗੀਆਂ। ਪਹਿਲਾਂ ਆਉਣ ਵਾਲੇ ਗਾਹਕਾਂ ਲਈ 15 ਪ੍ਰਤੀਸ਼ਤ ਡਿਸਕਾਉਂਟ ਦੀ ਵਿਵਸਥਾ ਹੈ। ਐਵਰਸ਼ਾਈਨ ਹੇਅਰਕੱਟ ਵਿਖੇ ਫੋਨ ਨੰਬਰ 236-458-1414 ਜਾਂ 604-783-9500 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਐਬਸਫੋਰਡ ਵਿਖੇ ਐਵਰਸ਼ਾਈਨ ਹੇਅਰ ਕੱਟ ਬਾਰਬਰ ਸ਼ਾਪ ਦੀ ਗਰੈਂਡ ਓਪਨਿੰਗ
