Headlines

ਐਡਮਿੰਟਨ ਵਿਚ 19ਵਾਂ ਸਾਲਾਨਾ ਜਾਗਰਣ 28 ਜੂਨ ਨੂੰ

ਐਡਮਿੰਟਨ ( ਦੀਪਤੀ)- ਭਾਰਤੀਆ ਕਲਚਰਲ ਸੁਸਾਇਟੀ ਆਫ  ਐਲਬਰਟਾ ਵੱਲਓੰ 19ਵਾਂ ਸਾਲਾਨਾ ਜਾਗਰਣ 28 ਜੂਨ ਦਿਨ ਸ਼ਨੀਵਾਰ ਨੂੰ 9507-39 ਐਵਨਿਊ ਐਡਮਿੰਟਨ ਵਿਖੇ ਕਰਵਾਇਆ ਜਾ ਰਿਹਾ ਹੈ। ਜਾਗਰਣ ਦੌਰਾਨ ਉਘੇ ਗਾਇਕ ਇੰਡੀਅਨ ਆਈਡਲ ਫੇਮ ਵਿਨੀਤ, ਵਾਇਸ ਆਫ ਇੰਡੀਆ ਫੇਮ ਐਸ਼ਵਰਿਆ ਵਿਸ਼ੇਸ਼ ਹਾਜ਼ਰੀ ਲਗਵਾਉਣਗੇ। ਇਸ ਦੌਰਾਨ ਮਾਤਾ ਦਾ ਭੰਡਾਰਾ ਸ਼ਾਮ 7 ਵਜੇ ਸ਼ੁਰੂ ਹੋਵੇਗਾ ਤੇ ਜੋਤੀ ਪ੍ਰਚੰਡ ਰਾਤ 8 ਵਜੇ ਹੋਵੇਗੀ। ਵਧੇਰੇ ਜਾਣਕਾਰੀ ਲਈ ਰਾਜੇਸ਼ ਅਰੋੜਾ ਨਾਲ ਫੋਨ ਨੰਬਰ 780-446-9188 ਜਾਂ ਚੰਦਰ ਮਿੱਤਲ ਨਾਲ 780-288-5263 ਤੇ ਸੰਪਰਕ ਕੀਤਾ ਜਾ ਸਕਦਾ ਹੈ।

 

Leave a Reply

Your email address will not be published. Required fields are marked *