Headlines

ਵਿੰਨੀਪੈਗ ਵਿਚ ਸਲਾਨਾ ਰੱਥ ਯਾਤਰਾ 5 ਜੁਲਾਈ ਨੂੰ

ਵਿੰਨੀਪੈਗ ( ਸ਼ਰਮਾ)- ਇੰਟਰਨੈਸ਼ਨਲ ਸੁਸਾਇਟੀ ਫਾਰ ਕ੍ਰਿਸ਼ਨਾ ਕੌਂਸਸਨੈਸ ਵਲੋਂ ਸਲਾਨਾ ਰੱਥ ਯਾਤਰਾ 5 ਜੁਲਾਈ ਦਿਨ ਸ਼ਨੀਵਾਰ ਨੂੰ ਮੈਪਲ ਸੈਂਟਰ ਗਰਾਉਂਡ 434 ਐਡਸਮ ਡਰਾਈਵ ਤੋਂ ਪਾਈਪਲਾਈਨ ਨੂੰ ਕੱਢੀ ਜਾ ਰਹੀ ਹੈ। ਰੱਥ ਯਾਤਰਾ ਦੌਰਾਨ  ਲਾਈਵ ਮਿਊਜ਼ਕ ਕੀਰਤਨ, ਕਲਚਰਲ ਪ੍ਰੋਗਰਾਮ, ਬੁੱਕਸ ਐਂਡ ਗਿਫਟਸ ਅਤੇ ਫੈਸਟੀਵਲ ਬਾਜ਼ਾਰ ਮੁੱਖ ਆਕਰਸ਼ਨ ਹੋਣਗੇ। ਵਧੇਰੇ ਜਾਣਕਾਰੀ ਲਈ ਗੌਰਵ ਜਿੰਦਲ ਨਾਲ ਫੋਨ ਨੰਬਰ 204-230-5126, ਭਾਨੂ ਪ੍ਰਤਾਪ ਸ਼ੂਰਿਆਵੰਸੀ ਨਾਲ 204-218-7415 ਤੇ ਸੰਪਰਕ ਕੀਤਾ ਜਾ ਸਕਦਾ ਹੈ।

 

Leave a Reply

Your email address will not be published. Required fields are marked *