Jun 1, 2026

ਐਡਮਿੰਟਨ ( ਦੀਪਤੀ)-  ਭਾਰਤੀ ਕਲਚਰਲ ਸੁਸਾਇਟੀ ਆਫ ਅਲਬਰਟਾ ਵਲੋਂ 20ਵਾਂ ਸਾਲਾਨਾ ਜਾਗਰਣ 20 ਜੂਨ ਦਿਨ ਸ਼ਨੀਵਾਰ ਨੂੰ 9507-39 ਐਵਨਿਊ ਐਡਮਿੰਟਨ ਵਿਖੇ ਕਰਵਾਇਆ ਜਾ ਰਿਹਾ ਹੈ। ਜਾਗਰਣ ਦੌਰਾਨ ਇੰਡੀਅਨ ਆਇਡਲ ਫੇਮ ਵਿਨੀਤ ਅਤੇ ਪ੍ਰਸਿਧ ਗਾਇਕਾ ਅਨੁਰਾਧਾ ਪੌਡਵਾਲ ਭਗਤੀ ਸੰਗੀਤ ਅਤੇ ਭਜਨ ਗਾਇਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਮਾਤਾ ਦਾ ਭੰਡਾਰਾ ਸ਼ਾਮ 7 ਵਜੇ ਸ਼ੁਰੂ ਹੋਵੇਗਾ ਉਪਰੰਤ 8 ਵਜੇ ਜੋਤੀ ਪ੍ਰਚੰਡ ਹੋਵੇਗੀ। ਪ੍ਰਬੰਧਕਾਂ ਵਲੋਂ ਸੰਗਤਾਂ ਨੂੰ ਜਾਗਰਣ ਵਿਚ ਹੁੰਮਹੁਮਾਕੇ ਪੁੱਜਣ ਦੀ ਅਪੀਲ ਕੀਤੀ ਗਈ ਹੈ।

Leave a Reply

Your email address will not be published. Required fields are marked *