Jun 1, 2026

ਐਬਸਫੋਰਡ – ਐਬਸਫੋਰਡ ਦੇ ਜੀ ਸਟਾਰ ਇੰਟੀਰੀਅਰ ਦੇ ਮਾਲਕ ਸ ਸੁਖਵਿੰਦਰ ਸਿੰਘ ਗਿੱਲ ਅਤੇ ਸ ਨਿਰਭਿੰਦਰ ਸਿੰਘ ਗਿੱਲ ਦੇ  ਸਤਿਕਾਰਯੋਗ ਮਾਤਾ ਗੁਰਦਿਆਲ ਕੌਰ ( ਸੁਪਤਨੀ ਸ ਕੁਲਵੰਤ ਸਿੰਘ ਗਿੱਲ ਸਾਬਕਾ ਸਰਪੰਚ ਗੌੰਸਗੜ) ਜੋ ਬੀਤੀ 25 ਮਈ ਨੂੰ  ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ 3 ਜੂਨ ਦਿਨ ਬੁਧਵਾਰ ਨੂੰ  ਗੁਰਦੁਆਰਾ ਸਾਹਿਬ ਪਿੰਡ ਗੌਂਸਗੜ ਨੇੜੇ ਲੁਧਿਆਣਾ ਵਿਖੇ ਬਾਦ ਦੁਪਹਿਰ 12.30 ਤੋਂ 1.30 ਵਜੇ ਤੱਕ ਪਾਏ ਜਾਣਗੇ।

ਪਰਿਵਾਰ ਵਲੋਂ ਅਰਦਾਸ ਬੇਨਤੀ ਵਿਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਗਈ ਹੈ। ਗਿੱਲ ਪਰਿਵਾਰ ਨਾਲ ਹਮਦਰਦੀ ਲਈ ਉਹਨਾਂ ਦੀ ਬੇਟੀ ਜਸਵੀਰ ਕੌਰ ਸਾਬਕਾ ਸਰਪੰਚ ਖੁਵਾਜਕੇ, ਸਪੁੱਤਰ ਨਿਰਭਿੰਦਰ ਸਿੰਘ ਤੇ ਸਪੁੱਤਰ ਸੁਖਵਿੰਦਰ ਸਿੰਘ ਗਿੱਲ ਨਾਲ ਫੋਨ ਨੰਬਰ- 95929-03425, 98724-30830 ਜਾਂ 604-825-4479 ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *