Jun 8, 2026

ਐਡਮਿੰਟਨ ( ਗੁਰਪ੍ਰੀਤ ਸਿੰਘ, ਹਰਜੀਤ ਸੰਧੂ)- ਦਾਖਾ ਨਿਵਾਸੀਆਂ ਵਲੋਂ 1984 ਦੇ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਸਿੰਘ ਸਭਾ ਐਡਮਿੰਟਨ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਅਤੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ। ਬੀਤੇ ਦਿਨ ਸਿੱਖ ਪਾਰਲੀਮੈਂਟ ਮੈਂਬਰ ਟਿਮ ਉਪਲ ਅਤੇ ਸ ਜਗਸ਼ਰਨ ਸਿੰਘ ਮਾਹਲ ਗੁਰੂ ਘਰ ਪੁੱਜੇ ਅਤੇ ਨਤਮਸਤਕ ਹੋਣ ਉਪਰੰਤ ਦਾਖਾ ਨਗਰ ਨਿਵਾਸੀਆਂ ਨਾਲ ਮਿਲ ਬੈਠਕੇ ਵਿਚਾਰਾਂ ਕੀਤੀਆਂ। ਉਹਨਾਂ ਦੇ ਇਥੇ ਆਉਣ ਤੇ ਦਾਖਾ ਨਿਵਾਸੀਆਂ ਵਲੋਂ ਸ ਸੁਖਦੇਵ ਸਿੰਘ ਸੇਖੋਂ , ਹਰਦੀਪ ਸਿੰਘ ਸੇਖੋਂ , ਗੁਰਚਰਨ ਸਿੰਘ ਸੇਖੋਂ , ਗੁਰਵੀਰ ਸਿੰਘ ਸੇਖੋਂ , ਗੁਰਸ਼ਰਨ ਸਿੰਘ ਸੇਖੋਂ,  ਪੰਮਾ ਸੇਖੋਂ,  ਹਰਪ੍ਰੀਤ ਸਿੰਘ ਸੇਖੋਂ ,  ਜੋਤੀ ਸੇਖੋ,  ਹਰਮੀਤ ਸਿੰਘ ਸੇਖੋਂ , ਪਰਵੰਤ ਸਿੰਘ ਸੇਖੋਂ ਐਡਮਿੰਟਨ ਨੇ ਧੰਨਵਾਦ ਕੀਤਾ।

Leave a Reply

Your email address will not be published. Required fields are marked *