Aug 4, 2026

ਵੈਨਕੂਵਰ, (ਮਲਕੀਤ ਸਿੰਘ)-ਭਾਰਤ ਨੂੰ ਅੰਗਰੇਜ਼ ਹਕੂਮਤ ਤੋਂ 15 ਅਗਸਤ 1947 ਨੂੰ ਮਿਲੀ ਆਜ਼ਾਦੀ ਦੀ ਖੁਸ਼ੀ ਵਿੱਚ ਹਰ ਸਾਲ ਭਾਰਤ ਅਤੇ ਭਾਰਤ ਤੋਂ ਬਾਹਰ ਮਨਾਏ ਸਮਾਗਮਾਂ ਵਾਂਗ ਕੈਨੇਡਾ ਦੇ ਨਿਊ ਵੈਸਟ ਮਿਨਿਸਟਰ ‘ਚ 15 ਅਗਸਤ ਨੂੰ ਦੁਪਹਿਰ 12 ਵਜੇ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਜਾਵੇਗਾ। ਵਿਕਾਸ ਗੌਤਮ ਅਤੇ ਸ਼ੀਤਲ ਗੌਤਮ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ  ਕਿ ਇਸ ਸਮਾਗਮ ਵਿੱਚ ਭਾਰਤੀ ਭਾਈਚਾਰੇ ਤੋਂ ਇਲਾਵਾ ਦੂਸਰਿਆਂ ਭਾਈਚਾਰਿਆਂ  ਦੇ ਲੋਕ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ ।
ਕੈਪਸ਼ਨ ਸਮਾਗਮ ਦਾ ਇੱਕ ਪੋਸਟਰ

Leave a Reply

Your email address will not be published. Required fields are marked *