Aug 16, 2026

Screenshot

ਸਰੀ ( ਦੇ ਪ੍ਰ ਬਿ)- ਸਰੀ ਸਿਟੀ ਚੋਣਾਂ ਵਿਚ ਮੇਅਰ ਉਮੀਦਵਾਰ ਟਰੌਏ ਵੈਨ ਦੀ ਅਗਵਾਈ ਵਾਲੀ ਸਲੇਟ ਸਰੀ ਨਾਓ ਵਲੋਂ 16 ਅਗਸਤ ਦਿਨ ਐਤਵਾਰ ਨੂੰ ਇਕ ਪਿਕਨਿਟ ਪਾਰਟੀ ਫਲੀਟਵੁੱਡ ਪਾਰਕ 15802-80 ਐਵਨਿਊ ਵਿਖੇ ਦੁਪਹਿਰ 1 ਵਜੇ ਕੀਤੀ ਜਾ ਰਹੀ ਹੈ। ਇਸ ਸਬੰਧੀ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਕੌਂਸਲਰ ਉਮੀਦਵਾਰ ਰਾਹੁਲ ਗਿੱਲ ਨੇ ਸਰੀ ਨਿਵਾਸੀਆਂ ਨੂੰ ਪੁੱਜਣ ਦਾ ਖੁੱਲਾ ਸੱਦਾ ਦਿੱਤਾ ਹੈ। ਇਸ ਦੌਰਾਨ ਸਰੀ ਨਾਓ ਵਲੋਂ ਸਰੀ ਸ਼ਹਿਰ ਦੇ ਵਿਕਾਸ ਅਤੇ ਬੇਹਤਰੀ ਲਈ ਵਿਚਾਰਾਂ ਕੀਤੀਆਂ ਜਾਣਗੀਆਂ ਅਤੇ ਉਹਨਾਂ ਦੇ ਸੁਝਾਅ ਲਏ ਜਾਣਗੇ।

Leave a Reply

Your email address will not be published. Required fields are marked *