ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- ਹਾਲੈਂਡ ਦੇ ਸੇਵਾਦਾਰ ਪਿਛਲੇ ਦੋ ਹਫ਼ਤਿਆਂ ਤੋਂ ਸੰਗਤਾਂ ਤੇ ਗੁਰੂ ਘਰ ਨਵੇਂ ਗੁਰੂਘਰ ਦੀ ਉਸਾਰੀ ਵਾਸਤੇ ਮਦਦ ਲੈਣ ਲਈ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਪਹੁੰਚੇ। ਸੰਗਤਾਂ ਅਤੇ ਗੁਰੂਘਰ ਵੱਲੋਂ ਲਗ-ਪਗ 5000 ਡਾਲਰ ਹਾਲੈਂਡ ਦੇ ਗੁਰੂਘਰ ਦੀ ਉਸਾਰੀ ਵਾਸਤੇ ਦਿੱਤੀ ਗਿਆ। ਜਦੋਂ ਵੀ ਬਾਹਰੋਂ ਗੁਰੂ ਘਰ ਵਾਸਤੇ ਖ਼ਾਲਸਾ ਦੀਵਾਨ ਸੁਸਾਇਟੀ ਪਹੁੰਚਦੇ ਹਨ ਸੰਗਤਾਂ ਵੱਲੋਂ ਅਤੇ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦੀ ਸਹਾਇਤਾ ਕੀਤੀ ਜਾਂਦੀ ਹੈ।
