ਸਰੀ (ਦੇ ਪ੍ਰ ਬਿ)- ਫਸਟ ਟੱਚ ਪ੍ਰੋ ਸੋਕਰ ਅਕੈਡਮੀ ਵਲੋਂ ਯੂਥ ਸੋਕਰ ਟਰੇਨਿੰਗ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ ਅੰਡਰ 7 ਅਤੇ ਅੰਡਰ 18 ਸਾਲ ਦੇ ਬੱਚਿਆਂ ਲਈ ਹੈ। ਅਕੈਡਮੀ ਵਲੋਂ ਜੋਰਥ ਪਾਰਕ ਸਰੀ ਵਿਖੇ ਬੱਚਿਆਂ ਨੂੰ ਸੋਕਰ ਵਿਚ ਨੈਕਸਟ ਲੈਵਲ ਦੀ ਕੋਚਿੰਗ ਲਈ ਸੋਮਵਾਰ ਅਤੇ ਵੀਰਵਾਰ ਨੂੰ ਵਿਸ਼ੇਸ਼ ਸੈਸ਼ਨ ਸ਼ਾਮ 4 ਤੋਂ 5 ਵਜੇ ਤੱਕ ਹੋਣਗੇ। ਵਧੇੇਰੇ ਜਾਣਕਾਰੀ ਲਈ ਫੋਨ ਨੰਬਰ 778-895-4446 ਤੇ ਸੰਪਰਕ ਕੀਤਾ ਜਾ ਸਕਦਾ ਹੈ।
