
ਪਰਮੀਤ ਸਿੰਘ ਬੋਪਾਰਾਏ ਐਨ ਡੀ ਪੀ ਆਗੂ ਦੇ ਸਲਾਹਕਾਰ ਨਿਯੁਕਤ
ਕੈਲਗਰੀ ( ਦਲਵੀਰ ਜੱਲੋਵਾਲੀਆ)- ਕੈਲਗਰੀ ਤੋਂ ਐਨ ਡੀ ਪੀ ਦੇ ਐਮ ਐਲ ਏ ਪਰਮੀਤ ਸਿੰਘ ਬੋਪਾਰਾਏ ਨੂੰ ਅਲਬਰਟਾ ਐਨ ਡੀ ਪੀ ਆਗੂ ਨਾਹੀਦ ਨੈਨਸ਼ੀ ਦੀ ਸਲਾਹਕਾਰ ਟੀਮ ਵਿਚ ਕੋ-ਚੇਅਰ ਕਮਿਊਨਿਟੀ ਆਉਟਰੀਚ ਨਿਯੁਕਤ ਕੀਤਾ ਗਿਆ ਹੈ। ਸ ਬੋਪਰਾਏ ਨੇ ਐਨ ਡੀ ਪੀ ਆਗੂ ਦੇ ਸਲਾਹਕਾਰ ਵਜੋਂ ਆਪਣੀ ਨਿਯੁਕਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਾਰਟੀ ਆਗੂ ਦਾ…