
ਪੰਜਾਬ ਕਬੱਡੀ ਐਸੋਸੀਏਸ਼ਨ ਦੀ ਚੋਣ-ਵਿਧਾਇਕ ਗੁਰਲਾਲ ਸਿੰਘ ਘਨੌਰ ਪ੍ਰਧਾਨ ਬਣੇ
ਸਰੀ (ਸੰਤੋਖ ਸਿੰਘ ਮੰਡੇਰ)-: ਪੰਜਾਬ ਦੀ ਅਤਿ ਪਿਆਰੀ ਤੇ ਮਨਭਾਉਦੀ ਖੇਡ ਕਬੱਡੀ ਵਿਚ ਪਿਛਲੇ ਲੰਮੇ ਸਮੇ ਤੋ ਅਹੁਦੇਦਾਰਾਂ ਦੀ ਖਿਚੋਤਾਣ ਵਾਲੀ ਚਲ ਰਹੀ ਚੋਣ ਪ੍ਰਕਿਰਿਆ ਤੋ ਬਾਅਦ, ਪੰਜਾਬ ਵਿਚ ਕਬੱਡੀ ਸੰਚਾਲਕ ਜਾਂ ਪ੍ਰਬੰਧਕ ਸੰਸਥਾ ‘ਪੰਜਾਬ ਕਬੱਡੀ ਐਸੋਸੀਏਸ਼ਨ’ ਦੇ ਅਹੁਦੇਦਾਰਾਂ ਦੀ ਚੋਣ ਹੋ ਗਈ ਹੈ| ਇਸ ਵਿਚ ਅੰਤ੍ਰਰਾਸ਼ਟਰੀ ਨਾਮਵਰ ਕਬੱਡੀ ਖਿਡਾਰੀ, ਕੱਪਤਾਨ ਤੇ ਮੌਜੂਦਾ ਪੰਜਾਬ ਸਰਕਾਰ-ਆਮ…