
ਗੁਰੂ ਨਾਨਕ ਫੂਡ ਬੈਂਕ ਸਾਲਾਨਾ ਸਕੂਲ ਸਪਲਾਈ ਡਰਾਈਵ ਪਹਿਲੀ ਸਤੰਬਰ ਨੂੰ
ਸਰੀ, ਡੈਲਟਾ- ਗੁਰੂ ਨਾਨਕ ਫੂਡ ਬੈਂਕ (GNFB) ਵਲੋਂ ਪਹਿਲੀ ਸਤੰਬਰ, 2024 ਨੂੰ ਸਵੇਰੇ 11 ਵਜੇ ਤੋਂ ਸ਼ਾਮ 4.00 ਵਜੇ ਤੱਕ ਡੈਲਟਾ ਅਤੇ ਸਰੀ ਦੋਵਾਂ ਲੋਕੇਸ਼ਨਾਂ ‘ਤੇ ਤੀਜੀ ਸਲਾਨਾ ਸਕੂਲ ਸਪਲਾਈ ਡਰਾਈਵ ਕੀਤੀ ਜਾ ਰਹੀ ਹੈ। ਇਸ ਪਹਿਲਕਦਮੀ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਡੈਲਟਾ ਅਤੇ ਸਰੀ ਸਕੂਲ ਬੋਰਡਾਂ ਅਧੀਨ ਹਰ ਵਿਦਿਆਰਥੀ ਨਵੇਂ ਅਕਾਦਮਿਕ ਸਾਲ…