ਜੰਨਤ ਵੇਖਣੀ ਹੈ ਤਾਂ ਚਲੋ ਊਟੀ
ਬਲਵਿੰਦਰ ਬਾਲਮ 98156-254089 ਨੀਲਗਿਰੀ ਪਰਬਤ ਦੀ ਗੋਦ ਵਿਚ ਵੱਸਿਆ ਇਹ ਅਤਿ ਸੁੰਦਰ ਸਥਾਨ ਊਟੀ ਦੱਖਣ ਭਾਰਤ ਦੇ ਪ੍ਰਮੁੱਖ ਪਹਾੜੀ ਸਥਾਨਾਂ ‘ਚੋਂ ਇਕ ਹੈ। ਸਮੁੰਦਰ ਤਲ ਤੋਂ ਇਸ ਦੀ ਉਚਾਈ ਲਗਭਗ 2240 ਮੀਟਰ ਹੈ। ਊਟਕਮੰਡ ਤੋਂ ਊਟੀ ਨਾਮ ਪ੍ਰਚਲਿਤ ਹੋਇਆ। ਊਟੀ ਦਰਸ਼ਨੀਏ ਸਥਾਨਾਂ ਦੀ ਜੰਨਤ ਹੈ। ਪੈਰ੍ਹ-ਪੈਰ੍ਹ ਪਰ ਖ਼ੂਬਸੂਰਤੀ ਅਪਣੀ ਪਰਿਭਾਸ਼ਾ ਖ਼ੁਦ ਕਹਿੰਦੀ ਹੈ। ਖ਼ੂਬਸੂਰਤ ਪ੍ਰਾਕ੍ਰਿਤਕ…