ਗੁਰੂ ਨਾਨਕ ਫੂਡ ਬੈਂਕ ਦੀ ਚੌਥੀ ਵਰ੍ਹੇਗੰਢ ਮੌਕੇ ਮੈਗਾ ਫੂਡ ਡਰਾਈਵ 7 ਜੁਲਾਈ ਨੂੰ
ਸਰੀ ( ਦੇ ਪ੍ਰ ਬਿ)-ਗੁਰੂ ਨਾਨਕ ਫੂਡ ਬੈਂਕ ਆਪਣੀ ਚੌਥੀ ਵਰੇਗੰਢ ਮੌਕੇ 7 ਜੁਲਾਈ ਨੂੰ ਮੈਗਾ ਫੂਡ ਡਰਾਈਵ ਮਨਾ ਰਿਹਾ ਹੈ। ਲੋੜਵੰਦਾਂ ਦੀ ਸੇਵਾ ਨੂੰ ਸਮਰਪਿਤ ਗੁਰੂ ਨਾਨਕ ਫੂਡ ਬੈਂਕ ਆਪਣੀ 1 ਜੁਲਾਈ, 2020 ਨੂੰ ਸਥਾਪਨਾ ਤੋਂ ਲੈ ਕੇ ਹੁਣ ਤੱਕ 400,000 ਤੋਂ ਵੱਧ ਭੋਜਨ ਪੈਕੇਜਾਂ ਦੀ ਸੇਵਾ ਕਰ ਚੁੱਕਾ ਹੈ। ਸਾਡੇ ਕੰਮ 100% ਕਮਿਊਨਿਟੀ…