
ਕੈਲਗਰੀ ਵਿਚ ਵਿਸ਼ਾਲ ਇਕੱਠ ਦੌਰਾਨ ਸਮਾਜ ਵਿਰੋਧੀ ਅਨਸਰਾਂ ਖਿਲਾਫ ਇਕਮੁੱਠ ਹੋਣ ਦਾ ਸੱਦਾ
ਅਪਰਾਧੀਆਂ ਨੂੰ ਸਜ਼ਾਵਾਂ ਲਈ ਕਨੂੰਨ ਸਖਤ ਬਣਾਉਣ ਦੀ ਮੰਗ- ਕੈਲਗਰੀ ( ਦਲਵੀਰ ਜੱਲੋਵਾਲੀਆ)-ਪਿਛਲੇ ਕੁਝ ਸਮੇਂ ਤੋਂ ਕੈਨੇਡਾ ਵਿਚ ਵਸਦੇ ਪੰਜਾਬੀ ਤੇ ਭਾਰਤੀ ਭਾਈਚਾਰੇ ਵਿਚ ਗੈਂਗਸਟਰਾਂ ਵਲੋਂ ਫਿਰੌਤੀਆਂ ਮੰਗਣ, ਡਰਾਉਣ, ਧਮਕਾਉਣ ਤੇ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਭਾਈਚਾਰੇ ਵਿਚ ਭਾਰੀ ਚਿੰਤਾ ਪਾਈ ਜਾ ਰਹੀ ਹੈ। ਇਸ ਹਫਤੇ ਕੈਲਗਰੀ ਵਿਚ ਵਾਪਰੀ ਅਜਿਹੀ ਹੀ ਇਕ ਘਟਨਾ ਦੌਰਾਨ ਦੋ ਪੰਜਾਬੀ…