
ਕਸ਼ਮੀਰ ਸ਼ਹੀਦ ਦਿਵਸ: ਮਹਿਬੂਬਾ ਤੇ ਹੋਰ ਆਗੂ ਘਰ ’ਚ ਨਜ਼ਰਬੰਦ
ਸ੍ਰੀਨਗਰ, 13 ਜੁਲਾਈ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਮੁਖੀ ਮਹਿਬੂਬਾ ਮੁਫ਼ਤੀ ਸਮੇਤ ਜੰਮੂ ਕਸ਼ਮੀਰ ਦੇ ਕਈ ਸਿਆਸੀ ਆਗੂਆਂ ਨੇ ਅੱਜ ਦਾਅਵਾ ਕੀਤਾ ਕਿ 1931 ਵਿੱਚ 13 ਜੁਲਾਈ ਨੂੰ ਡੋਗਰਾ ਸ਼ਾਸਕ ਦੀ ਸੈਨਾ ਹੱਥੋਂ ਮਾਰੇ ਗਏ 22 ਕਸ਼ਮੀਰੀ ਵਿਅਕਤੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ‘ਸ਼ਹੀਦਾਂ ਦੀਆਂ ਕਬਰਾਂ’ ’ਤੇ ਜਾਣ ਤੋਂ ਰੋਕਣ ਲਈ ਉਨ੍ਹਾਂ ਨੂੰ ਘਰ ਵਿੱਚ…