
ਕੈਲਗਰੀ ਵਿਚ ਅੰਬੀ ਐਂਡ ਬਿੰਦਾ ਸਪੋਰਟਸ ਕਬੱਡੀ ਕਲੱਬ ਵਲੋਂ ਕਬੱਡੀ ਕੱਪ ਪਹਿਲੀ ਸਤੰਬਰ ਨੂੰ
ਕੈਲਗਰੀ (ਦਲਵੀਰ ਜੱਲੋਵਾਲੀਆ)-ਅੰਬੀ ਐਂਡ ਬਿੰਦਾ ਫਰੈਂਡਜ ਸਪੋਰਟਸ ਕਬੱਡੀ ਕਲੱਬ ਕੈਲਗਰੀ ਵਲੋਂ ਪਹਿਲੀ ਸਤੰਬਰ 2024 ਦਿਨ ਐਤਵਾਰ ਨੂੰ 502 ਮਾਰਟਿਨਡੇਲ ਬੁਲੇਵਾਰਡ ਨਾਰਥ ਈਸਟ ਕੈਲਗਰੀ ਵਿਖੇ ਕਬੱਡੀ ਦਾ ਮਹਾਂਕੁੰਭ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਇਹ ਟੂਰਨਾਮੈਂਟ ਅਸੀਂ 2010 ਤੋਂ ਕਰਵਾਉਂਦੇ ਆ ਰਹੇ ਹਾਂ ਜੋ ਕਿ ਬਿਲਕੁਲ ਫ੍ਰੀ ਹੁੰਦਾ ਹੈ ਇਸਦੀ ਕੋਈ ਟਿਕਟ ਨਹੀਂ…