Headlines

S.S. Chohla

ਬੀਸੀ ਯੂਨਾਈਟਿਡ ਨੇ ਸਰੀ-ਗਿਲਡਫੋਰਡ ਤੋਂ ਨੋਮੀ ਵਿਕਟੋਰੀਨੋ ਨੂੰ ਉਮੀਦਵਾਰ ਐਲਾਨਿਆ 

ਸਰੀ, ਬੀ.ਸੀ. (ਮਹੇਸ਼ਇੰਦਰ ਸਿੰਘ ਮਾਂਗਟ ) – ਬੀਸੀ ਯੂਨਾਈਟਿਡ ਨੂੰ ਆਗਾਮੀ ਸੂਬਾਈ ਚੋਣਾਂ ਵਿੱਚ ਸਰੀ-ਗਿਲਡਫੋਰਡ ਦੀ ਸਵਾਰੀ ਲਈ ਨੋਮੀ ਵਿਕਟੋਰੀਨੋ ਨੂੰ ਆਪਣੇ ਉਮੀਦਵਾਰ ਵਜੋਂ ਘੋਸ਼ਿਤ ਕਰਨ ‘ਤੇ ਮਾਣ ਹੈ। ਵਿਕਟੋਰੀਨੋ, ਇੱਕ ਅਨੁਭਵੀ ਕਮਿਊਨਿਟੀ ਲੀਡਰ ਅਤੇ ਐਡਵੋਕੇਟ, ਬ੍ਰਿਟਿਸ਼ ਕੋਲੰਬੀਆ ਵਿੱਚ ਰਾਜਨੀਤਿਕ ਲੈਂਡਸਕੇਪ ਲਈ ਬਹੁਤ ਸਾਰੇ ਤਜ਼ਰਬੇ ਅਤੇ ਇੱਕ ਤਾਜ਼ਾ ਦ੍ਰਿਸ਼ਟੀਕੋਣ ਲਿਆਉਂਦਾ ਹੈ। ਵਿਕਟੋਰੀਨੋ ਇੱਕ ਸਾਬਕਾ ਪਬਲਿਕ…

Read More

ਇਟਲੀ ਵਿੱਚ ਸਸਤੀਆਂ ਗੱਡੀਆਂ ਵੇਚਣ ਦੇ ਨਾਮ ਉਪੱਰ ਠੱਗਾਂ ਨੇ ਲਗਾਇਆ 5 ਲੱਖ ਯੂਰੋ ਦਾ ਚੂਨਾ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)-ਇਟਲੀ ਵਿੱਚ ਆਏ ਦਿਨ ਆਵਾਮ ਨਾਲ ਨਵੇਂ-ਨਵੇਂ ਢੰਗ ਤਰੀਕਿਆਂ ਨਾਲ ਠੱਗਾਂ ਵੱਲੋਂ ਠੱਗੀ ਮਾਰਨ ਦੀਆਂ ਘਟਨਾਵਾਂ ਪੁਲਸ ਪ੍ਰਸ਼ਾਸ਼ਨ ਦੀ ਨੀਂਦ ਨੂੰ ਹਰਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀਆਂ ਤੇ ਪੁਲਸ ਬਾਜ਼ ਅੱਖ ਨਾਲ ਅਜਿਹੇ ਸ਼ਾਤਰ ਠੱਗਾਂ ਨੂੰ ਲੱਭਣ ਵਿੱਚ ਬੇਸ਼ੱਕ ਦਿਨ ਰਾਤ ਇੱਕ ਕਰ ਰਹੀ ਹੈ ਪਰ ਕਈ ਅਜਿਹੀਆਂ ਘਟਨਾਵਾਂ…

Read More

ਖਾਲਸਾਈ ਰੰਗ ਵਿੱਚ ਰੰਗਿਆ ਇਟਲੀ ਦਾ ਲਵੀਨੀਓ ਸ਼ਹਿਰ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) -ਇਟਲੀ ਦੀ ਰਾਜਧਾਨੀ ਰੋਮ ਦੇ ਭਾਰਤੀ ਭਾਈਚਾਰੇ ਦੀ ਵਧ ਵਸੋ ਵਾਲੇ ਪ੍ਰਸਿੱਧ ਸ਼ਹਿਰ ਲਵੀਨੀਓ ਵਿੱਚ ਸਥਿਤ ਪੁਰਾਤਨ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਦੀ ਸਮੂਹ ਪ੍ਰਬੰਧਕ ਕਮੇਟੀ ਵਲੋ ਇਲਾਕੇ ਦੀਆਂ ਸਮੂਹ ਸੰਗਤਾ, ਸੇਵਾਦਾਰਾਂ ਤੇ ਇਲਾਕੇ ਦੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਖਾਲਸਾ ਸਾਜਨਾ ਦਿਵਸ ਸਮਰਪਿਤ ਲਵੀਨੀਓ ਸ਼ਹਿਰ ਵਿਖੇ ਵਿਸ਼ਾਲ ਨਗਰ…

Read More

ਪਿੰਡ ਨਾਹਲ ਦੀ ਗੁਰਵਿੰਦਰ ਕੌਰ ਅਲਬਰਟਾ ਵਿਚ ਫੈਡਰਲ ਪੀਸ ਅਫਸਰ ਬਣੀ

ਸਰੀ (ਮਹੇਸ਼ਇੰਦਰ ਸਿੰਘ ਮਾਂਗਟ) -ਪੰਜਾਬ ਤੋਂ ਜਸਵਿੰਦਰ ਸਿੰਘ ਖੋਸਾ ਦੀ ਬੇਟੀ ਤੇ ਨੂਰ ਮਹਿਲ ਦੇ ਨਜ਼ਦੀਕ ਪਿੰਡ ਨਾਹਲ ਦੀ ਨੂੰਹ  ਗੁਰਵਿੰਦਰ ਕੌਰ ਨੇ ਕੈਨੇਡਾ ਦੇ ਸੂਬੇ ਅਲਬਰਟਾ  ਵਿੱਚ  ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਦ ਅਤੇ ਫੈਡਰਲ ਪੀਸ ਆਫੀਸਰ ਦਾ ਅਹੁਦਾ ਪ੍ਰਾਪਤ ਕਰਨ ਦਾ ਮਾਣ ਹਾਸਲ ਕੀਤਾ ਹੈ। ਬੱਲੀ ਪੁੰਨੀਆਂ ਨੇ ਆਪਣੇ ਦੋਸਤ ਜਸਵਿੰਦਰ ਖੋਸਾ ਦੀ…

Read More

ਸ਼ਬਦ-ਚਿਤਰ: ਗੂੜ੍ਹੀ ਲਿਖਤ ਵਾਲਾ ਵਰਕਾ ਮੋਹਨਜੀਤ

-ਡਾ. ਲਖਵਿੰਦਰ ਸਿੰਘ ਜੌਹਲ—- ਡਾ. ਮੋਹਨਜੀਤ ਪੰਜਾਬੀ ਕਵਿਤਾ ਦੇ ਇਤਿਹਾਸ ਦਾ ਬੇਹੱਦ ‘ਗੂੜ੍ਹੀ ਲਿਖਤ ਵਾਲਾ ਵਰਕਾ’ ਹੈ। ਪੰਜਾਬੀ ਦੀ ਪ੍ਰਗਤੀਵਾਦੀ ਕਵਿਤਾ ਦੇ ਚੜ੍ਹਾਅ ਦੇ ਦਿਨਾਂ ਵਿਚ ਕਵਿਤਾ ਵਿਚ ਪ੍ਰਵੇਸ਼ ਪਾਉਣ ਵਾਲੇ ਮੋਹਨਜੀਤ ਨੇ, ਬਹੁਤ ਜਲਦੀ ਹੀ ਇਸ ਦੌਰ ਦੀ, ਉਸ ਅਤਿ-ਪ੍ਰਗਤੀਵਾਦੀ ਕਵਿਤਾ ਦੇ ਅਸਮਾਨੀ ਵਾਵਰੋਲਿਆਂ ਵਿਚ ਉੱਡਣਾ ਸ਼ੁਰੂ ਕਰ ਦਿੱਤਾ ਸੀ, ਜਿਸ ਨੇ ਰਵਾਇਤੀ ਪ੍ਰਗਤੀਵਾਦੀ…

Read More

ਬੀਸੀ ਸੁਪਰੀਮ ਕੋਰਟ ਨੇ ਸਰੀ ਪੁਲਿਸ ਬਾਰੇ ਫੈਸਲਾ ਰਾਖਵਾਂ ਰੱਖਿਆ

ਵੈਨਕੂਵਰ ( ਦੇ ਪ੍ਰ ਬਿ)-  ਬੀ.ਸੀ. ਸੁਪਰੀਮ ਕੋਰਟ ਦੇ ਜੱਜ ਕੇਵਿਨ ਲੂ ਨੇ ਸਿਟੀ ਆਫ ਸਰੀ ਵਲੋਂ ਜਨਤਕ ਸੁਰੱਖਿਆ ਮੰਤਰੀ ਮਾਈਕ ਫਾਰਨਵਰਥ ਦੇ 19 ਜੁਲਾਈ 2023 ਨੂੰ ਸਰੀ ਪੁਲਿਸ ਸਬੰਧੀ ਜਾਰੀ ਕੀਤੇ ਗਏ ਆਦੇਸ਼ ਨੂੰ ਰੱਦ ਕਰਵਾਉਣ ਲਈ ਕੀਤੀ ਗਈ ਰੀਵਿਊ ਪਟੀਸ਼ਨ ਤੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ। ਜਸਟਿਸ ਕੇਵਿਨ ਲੂ ਨੇ ਵੈਨਕੂਵਰ ਵਿੱਚ…

Read More

ਕੇਜਰੀਵਾਲ ਖਿਲਾਫ ਖਾਲਿਸਤਾਨੀ ਫੰਡਿੰਗ ਲੈਣ ਲਈ ਐਨ ਆਈ ਏ ਜਾਂਚ ਦੀ ਸਿਫਾਰਸ਼

ਨਵੀਂ ਦਿੱਲੀ ( ਦਿਓਲ)- ਦਿੱਲੀ ਦੇ ਲੈਫ. ਗਵਰਨਰ ਵੀ ਕੇ ਸਕਸੈਨਾ ਨੇ ਵਿਦੇਸ਼ਾਂ ਤੋਂ ਖਾਲਿਸਤਾਨੀ ਫੰਡਿੰਗ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ  ਖਿਲਾਫ ਗ੍ਰਹਿ ਮੰਤਰਾਲੇ ਨੂੰ ਐਨ ਆਈ ਏ ਜਾਂਚ ਦੀ ਸਿਫਾਰਸ਼ ਕੀਤੀ ਹੈ । ਪ੍ਰਾਪਤ ਜਾਣਕਾਰੀ ਮੁਤਾਬਿਕ ਸਿਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਕੁਝ ਸਮਾਂ ਪਹਿਲਾਂ ਕੇਜਰੀਵਾਲ…

Read More

ਭਾਈ ਨਿੱਝਰ ਦੇ ਕਥਿਤ ਕਾਤਲਾਂ ਦੀ ਸਰੀ ਅਦਾਲਤ ਵਿਚ ਪੇਸ਼ੀ ਕੱਲ

ਸਰੀ ( ਦੇ ਪ੍ਰ ਬਿ)-  ਕੈਨੇਡੀਅਨ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਕੇਸ ਵਿਚ ਗ੍ਰਿਫਤਾਰ ਕੀਤੇ ਗਏ ਤਿੰਨ ਸ਼ੱਕੀ ਦੋਸ਼ੀਆਂ ਨੂੰ 7 ਮਈ , ਮੰਗਲਵਾਰ ਨੂੰ ਸਰੀ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪਹਿਲਾਂ ਇਹ ਪੇਸ਼ੀ ਸੋਮਵਾਰ ਦੱਸੀ ਗਈ ਸੀ। ਨਿੱਝਰ ਕਤਲ ਕੇਸ ਵਿਚ ਗ੍ਰਿਫਤਾਰ ਕੀਤੇ ਗਏ ਤਿੰਨ ਭਾਰਤੀ ਨਾਗਰਿਕਾਂ ਕਰਨਪ੍ਰੀਤ ਸਿੰਘ, ਕਮਲਪ੍ਰੀਤ ਸਿੰਘ…

Read More

ਡੈਲਟਾ ਨਾਰਥ ਤੋਂ ਬੀਸੀ ਯੂੁਨਾਈਟਡ ਉਮੀਦਵਾਰ ਅੰਮ੍ਰਿਤ ਢੋਟ ਦੀ ਚੋਣ ਮੁਹਿੰਮ ਦਾ ਆਗਾਜ਼ 10 ਮਈ ਨੂੰ

ਡੈਲਟਾ- ਡੈਲਟਾ ਨਾਰਥ ਤੋਂ ਬੀ ਸੀ ਯੁਨਾਈਟਡ ਦੇ ਉਮੀਦਵਾਰ ਅੰਮ੍ਰਿਤਪਾਲ ਸਿੰਘ ਢੋਟ ਵਲੋਂ 10 ਮਈ ਨੂੰ ਆਪਣੀ ਚੋਣ ਮੁਹਿੰਮ ਦੇ ਆਗਾਜ਼ ਲਈ ਚਾਟਸ ਐਂਡ ਚੈਟਸ ਪ੍ਰੋਗਰਾਮ ਅਲਟੀਮੇਟ ਬੈਂਕੁਇਟ ਹਾਲ 8070-120 ਸਟਰੀਟ ਵਿਖੇ ਰੱਖਿਆ ਗਿਆ ਹੈ। ਇਹ ਪ੍ਰੋਗਰਾਮ ਸ਼ਾਮ 6.00  ਤੋਂ ਰਾਤ  8.30 ਵਜੇ ਤੱਕ ਹੋਵੇਗਾ। ਉਹਨਾਂ ਨੇ ਸਮਾਗਮ ਵਿਚ ਸ਼ਾਮਿਲ ਹੋਣ ਲਈ ਆਪਣੇ ਸਮਰਥਕਾਂ ਨੂੰ…

Read More

ਅਜੈਬੀਰ ਪਾਲ ਸਿੰਘ ਰੰਧਾਵਾ ਬਣੇ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ

ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਸਲਾਹਕਾਰ ਟਿੱਕਾ ਅਤੇ ਪ੍ਰੋ.ਖਿਆਲਾ ਨੇ ਸ.ਰੰਧਾਵਾ ਨੂੰ ਕੀਤਾ ਸਨਮਾਨਿਤ- ਰਾਕੇਸ਼ ਨਈਅਰ ਚੋਹਲਾ ਅੰਮ੍ਰਿਤਸਰ,4 ਮਈ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਅਜੈਬੀਰ ਪਾਲ ਸਿੰਘ ਰੰਧਾਵਾ ਸਾਬਕਾ ਸੀਨੀਅਰ ਡਿਪਟੀ ਮੇਅਰ ਅੰਮ੍ਰਿਤਸਰ ਨੂੰ ਸੂਬਾ ਕਾਰਜਕਾਰਨੀ ਮੈਂਬਰ ਬਣਾਇਆ ਹੈ।ਸ.ਰੰਧਾਵਾ ਰਾਜ ’ਚ ਸਭ ਤੋਂ ਘੱਟ ਉਮਰ ਦੇ ਸੀਨੀਅਰ ਡਿਪਟੀ ਮੇਅਰ ਰਹੇ…

Read More