
ਦੱਖਣੀ ਕੋਰੀਆ ’ਚ ਫੈਕਟਰੀ ਨੂੰ ਅੱਗ ਲੱਗਣ ਕਾਰਨ 22 ਮੌਤਾਂ
ਸਿਓਲ, 24 ਜੂਨ ਅੱਗ ਬੁਝਾਊ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਿਓਲ ਨੇੜੇ ਫੈਕਟਰੀ ਨੂੰ ਅੱਗ ਲੱਗਣ ਬਾਅਦ 22 ਲਾਸ਼ਾਂ ਮਿਲੀਆਂ ਹਨ। ਸਿਓਲ ਦੇ ਬਿਲਕੁਲ ਦੱਖਣ ‘ਚ ਹਵੇਸੋਂਗ ਸਥਿਤ ਫੈਕਟਰੀ ‘ਚ ਬਚਾਅ ਕਾਰਜ ਚੱਲ ਰਹੇ ਹਨ। ਅੱਗ ਲੱਗਣ ਤੋਂ ਪਹਿਲਾਂ ਫੈਕਟਰੀ ਵਿੱਚ ਲਗਪਗ 102 ਵਿਅਕਤੀ ਕੰਮ ਕਰ ਰਹੇ ਸਨ। ਮਰਨ ਵਾਲਿਆਂ ਵਿੱਚ 18 ਚੀਨੀ…