ਵਾਈਟਰੌਕ ਬੀਚ ਤੇ ਛੁਰਾ ਮਾਰਕੇ ਪੰਜਾਬੀ ਨੌਜਵਾਨ ਦਾ ਕਤਲ
ਇਕ ਹੋਰ ਘਟਨਾ ਵਿਚ ਇਕ ਗੰਭੀਰ ਜ਼ਖਮੀ- ਪੁਲਿਸ ਨੂੰ ਅਣਪਛਾਤੇ ਹਮਲਾਵਰ ਦੀ ਭਾਲ- ਸਰੀ ( ਸੰਦੀਪ ਧੰਜੂ )- ਵਾਈਟ ਰੌਕ ਵਿੱਚ ਉਤੋੜਿੱਤੀ ਵਾਪਰੀਆਂ ਦੋ ਘਟਨਾਵਾਂ ਵਿਚ ਦੋ ਪੰਜਾਬੀ ਨੌਜਵਾਨਾਂ ਨੂੰ ਛੁਰੇਬਾਜ਼ੀ ਦਾ ਨਿਸ਼ਾਨਾ ਬਣਾਇਆ ਗਿਆ ਹੈ ਜਿਸ ਵਿਚ ਇਕ ਨੌਜਵਾਨ ਦੀ ਦੁਖਦਾਈ ਮੌਤ ਹੋ ਗਈ ਹੈ ਜਦੋਂਕਿ ਦੂਸਰਾ ਨੌਜਵਾਨ ਹਸਪਤਾਲ ਵਿਚ ਜਿੰਦਗੀ -ਮੌਤ ਦੀ ਲੜਾਈ…