Headlines

S.S. Chohla

ਸ਼੍ਰੋਮਣੀ ਕਮੇਟੀ ਮੈਂਬਰ ਸਵਰਨ ਕੌਰ ਤੇੜਾ ਨੂੰ ਸਦਮਾ- ਪਤੀ ਜਥੇਦਾਰ ਕੁਲਦੀਪ ਸਿੰਘ ਤੇੜਾ ਸਵਰਗਵਾਸ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ ਧਾਮੀ ਤੇ ਡਾ. ਰਤਨ ਸਿੰਘ ਅਜਨਾਲਾ ਸਾਬਕਾ ਐਮ ਪੀ ਨੇ ਅੰਤਿਮ ਸੰਸਕਾਰ ਚ ਸ਼ਾਮਿਲ ਹੋ ਕੇ ਦਿੱਤੀ ਸ਼ਰਧਾਂਜਲੀ। ਅੰਮ੍ਰਿਤਸਰ 11 ਦਸੰਬਰ – ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਸਵਰਨ ਕੌਰ ਤੇੜਾ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਤੀ ਜਥੇਦਾਰ ਕੁਲਦੀਪ ਸਿੰਘ ਜੀ ਤੇੜਾ ਸਾਬਕਾ ਚੇਅਰਮੈਨ ਮਿਲਕ…

Read More

ਪਾਕਿਸਤਾਨੀ ਪੰਜਾਬੀ ਸ਼ਾਇਰ ਅਹਿਮਦ ਸਲੀਮ ਦਾ ਸਦੀਵੀ ਵਿਛੋੜਾ

ਲੁਧਿਆਣਾ ( ਪ੍ਰੋ ਗੁਰਭਜਨ ਗਿੱਲ)- ਹਕੂਮਤਾਂ ਦਾ ਜਬਰ ਸਹਿੰਦਿਆਂ ਉਮਰ ਗੁਜ਼ਾਰਨ ਵਾਲਾ ਸ਼ਾਇਰ ਅਹਿਮਦ ਸਲੀਮ ਵੀ ਆਖ਼ਰੀ ਫ਼ਤਹਿ ਬੁਲਾ ਗਿਆ। ਕਦੇ ਵਕਤ ਸੀ ਕਿ ਅਹਿਮਦ ਸਲੀਮ ਦੀ ਚਿੱਠੀ ਫੜੇ ਜਾਣਾ ਵੀ ਗੁਨਾਹ ਸੀ।  ਉਸ ਦੇ ਲਿਖੇ ਗੀਤ “ਉੱਚੀਆਂ ਲੰਮੀਆਂ ਟਾਹਲੀਆਂ” ਰਾਹੀਂ ਮੈਂ ਉਸਦੇ ਸ਼ਬਦ ਸੰਸਾਰ ਨਾਲ ਜੁੜਿਆ। ਇਸ ਪੰਜਾਬੀ ਲੋਕਗੀਤ ਨੂੰ ਉਸ ਬਦਲ ਕੇ ਅਮਨ…

Read More

ਜੈਕੀ ਲੀ ਨੂੰ ਰਿਚਮੰਡ-ਸਟੀਵੈਸਟਨ ਤੋਂ ਬੀ ਸੀ ਯੂਨਾਈਟਿਡ ਦਾ ਉਮੀਦਵਾਰ ਐਲਾਨਿਆ 

ਸਰੀ (ਮਹੇਸ਼ਇੰਦਰ ਸਿੰਘ ਮਾਂਗਟ)-ਬੀ ਸੀ ਯੁਨਾਈਟਡ ਦੇ ਆਗੂ ਕੇਵਿਨ ਫਾਲਕਨ ਨੇ ਅਕਤੂਬਰ 2024 ਨੂੰ ਹੋਣ ਵਾਲੀਆਂ ਅਗਲੀਆਂ ਸੂਬਾਈ ਚੋਣਾਂ ਨੂੰ ਮੁੱਖ ਰੱਖਦਿਆਂ ਜੈਕੀ ਲੀ ਨੂੰ ਰਿਚਮੰਡ-ਸਟੀਵੈਸਟਨ ਲਈ ਬੀ ਸੀ ਯੂਨਾਈਟਿਡ ਦੇ ਉਮੀਦਵਾਰ ਵਜੋਂ ਐਲਾਨਿਆ ਹੈ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਫਾਲਕਨ ਨੇ  ਕਿਹਾ ਕਿ ,“ਮੈਨੂੰ ਰਿਚਮੰਡ-ਸਟੀਵੈਸਟਨ ਲਈ ਸਾਡੇ ਉਮੀਦਵਾਰ ਵਜੋਂ ਜੈਕੀ ਲੀ ਦੀ ਘੋਸ਼ਣਾ…

Read More

ਸੁਪਰੀਮ ਕੋਰਟ ਵਲੋਂ ਜੰਮੂ-ਕਸ਼ਮੀਰ ਵਿਚ ਧਾਰਾ 370 ਰੱਦ ਦਾ ਫੈਸਲਾ ਬਰਕਰਾਰ

30 ਸਤੰਬਰ ਤੱਕ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਹਦਾਇਤ- ਨਵੀਂ ਦਿੱਲੀ ( ਦਿਓਲ)- ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਖ਼ਤਮ ਕਰਨ ਦੇ ਸਰਕਾਰ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਅਤੇ ਕਿਹਾ ਕਿ ਅਗਲੇ ਸਾਲ 30 ਸਤੰਬਰ ਤੱਕ ਵਿਧਾਨ ਸਭਾ ਚੋਣਾਂ ਕਰਵਾਉਣ ਲਈ ਕਦਮ ਚੁੱਕੇ ਜਾਣ। ਚੀਫ ਜਸਟਿਸ ਡੀਵਾਈ ਚੰਦਰਚੂੜ ਦੀ…

Read More

ਰੋਮ ਦੇ ਗੁਰੂ ਘਰਾਂ ਵਿੱਚ ਗੁਰੂ ਨਾਨਕ ਦੇਵ ਜੀ ਦਾ 554ਵਾਂ ਆਗਮਨ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

 ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)- ਪਹਿਲੇ ਪਾਤਸ਼ਾਹ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 554 ਵਾਂ ਆਗਮਨ ਪੁਰਬ ਦੁਨੀਆ ਦੇ ਕੋਨੇ ਕੋਨੇ ਵਿੱਚ ਵਸਦੀਆ ਨਾਨਕ ਲੇਵਾ ਸੰਗਤਾਂ ਵਲੋ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ । ਰਾਜਧਾਨੀ ਰੋਮ ਦੇ ਦੋ ਵੱਖ ਵੱਖ ਗੁਰਦੁਆਰਿਆਂ ਜਿਨ੍ਹਾ ਵਿੱਚ ਗੁਰਦੁਆਰਾ ਬਾਬਾ ਦੀਪ ਸਿੰਘ ਸਭਾ ਅਪ੍ਰੀਲੀਆ…

Read More

ਰਾਵੇਨਾ (ਇਟਲੀ ) ਵਿੱਚ ਦੋ ਰੇਲ ਗੱਡੀਆਂ ਦੀ ਆਪਸੀ ਟਕੱਰ ਵਿੱਚ 17 ਜ਼ਖਮੀ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਉੱਤਰੀ ਇਟਲੀ ਰਾਵੇਨਾ ਇਲਾਕੇ ਦੇ ਫਾਏਂਸਾ ਨੇੜੇ ਦੋ ਰੇਲ ਗੱਡੀਆਂ ਦਾ ਆਹੋ ਸਾਹਮਣੇ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਤਾਜ਼ਾ ਜਾਣਕਾਰੀ ਅਨੁਸਾਰ ਇਟਲੀ ਦੇ ਬਲੋਨੀਆ ਰਿਮਨੀ ਵਾਲੀ ਰੇਲਵੇ ਲਾਇਨ ਤੇ ਦੋ ਰੇਲ ਗੱਡੀਆਂ ਇੱਕ ਇੰਟਰਸਿਟੀ ਤੇ ਇੱਕ ਖੇਤਰੀ ਰੇਲਗੱਡੀ ਦੀ ਆਹੋ ਸਾਹਮਣੇ ਟੱਕਰ ਹੋ ਜਾਣ ਕਾਰਨ ਇੱਕ ਵੱਡਾ ਹਾਦਸਾ…

Read More

ਅਸੀਸ ਮੰਚ ਵੱਲੋਂ ਨਾਮਵਰ ਪੱਤਰਕਾਰ ਅਤੇ ਸ਼ਾਇਰ ਸੁਸ਼ੀਲ ਦੁਸਾਂਝ ਦਾ ਸਨਮਾਨ

ਸਰੀ, 9 ਦਸੰਬਰ (ਹਰਦਮ ਮਾਨ)- ਬੀਤੇ ਦਿਨੀਂ ਅਸੀਸ ਮੰਚ ਟੋਰਾਂਟੋ ਵੱਲੋਂ ਦਿਸ਼ਾ ਦੇ ਸਹਿਯੋਗ ਨਾਲ ਪੰਜਾਬੀ ਭਵਨ ਵਿੱਚ ਪੰਜਾਬ ਤੋਂ ਆਏ ਨਾਮਵਰ ਪੱਤਰਕਾਰ ਅਤੇ ਸ਼ਾਇਰ ਸੁਸ਼ੀਲ ਦੁਸਾਂਝ ਨਾਲ ਵਿਸ਼ੇਸ਼ ਸਮਾਗਮ ਰਚਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਜੀਟੀਏ ਦੀ ਜਾਣੀ ਪਹਿਚਾਣੀ ਸ਼ਖ਼ਸੀਅਤ ਇੰਦਰਜੀਤ ਸਿੰਘ ਬੱਲ, ਨਾਮਵਰ ਕਹਾਣੀਕਾਰ ਵਰਿਆਮ ਸਿੰਘ ਸੰਧੂ, ਸ਼ਾਇਰ ਭੁਪਿੰਦਰ ਦੁਲੇ, ਪੰਜਾਬੀ ਭਵਨ ਦੇ ਸੰਸਥਾਪਕ ਦਲਬੀਰ ਸਿੰਘ ਕਥੂਰੀਆ, ਸੁਸ਼ੀਲ ਦੁਸਾਂਝ ਅਤੇ…

Read More

ਮੁੱਖ ਮੰਤਰੀ ਮਾਨ ਦੀ ਧੀ ਸੀਰਤ ਮਾਨ ਦੀ ਸੋਸ਼ਲ ਮੀਡੀਆ ਉਪਰ ਵੀਡੀਓ ਵਾਇਰਲ

ਭਗਵੰਤ ਮਾਨ ਨੂੰ ਸ਼ਰਾਬੀ, ਝੂਠਾ ਤੇ ਲੋਕ ਭਾਵਨਾਵਾਂ ਨਾਲ ਖੇਡਣ ਵਾਲਾ ਵਿਅਕਤੀ ਦੱਸਿਆ- -ਮਜੀਠੀਆ ਨੇ ਭਗਵੰਤ ਮਾਨ ਨੂੰ ਚੰਗਾ ਬਾਪ ਬਣਨ ਦੀ ਦਿੱਤੀ ਸਲਾਹ- ਚੰਡੀਗੜ ( ਅਨੁਪਿੰਦਰ ਸਿੰਘ)– ਸ਼ੋਸਲ ਮੀਡੀਆ ਉਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਬੇਟੀ ਸੀਰਤ ਮਾਨ ਵਲੋਂ ਆਪਣੇ ਪਿਤਾ ਖਿਲਾਫ ਪਾਈ ਗਈ ਪੋਸਟ ਦੀ ਹਰ ਪਾਸੇ ਚਰਚਾ ਹੈ। ਇਕ ਵੀਡੀਓ ਕਲਿਪ ਰਾਹੀਂ…

Read More

ਸੰਪਾਦਕੀ- ਫਿਰੌਤੀ ਲਈ ਧਮਕੀ ਪੱਤਰ ਤੇ ਗੋਲੀਬਾਰੀ ਦੀਆਂ ਘਟਨਾਵਾਂ-

ਸਰਕਾਰ ਤੇ ਪੁਲਿਸ ਦੀ ਕਾਰਗੁਜਾਰੀ ਉਪਰ ਪ੍ਰਸ਼ਨ ਚਿੰਨ ….. -ਸੁਖਵਿੰਦਰ ਸਿੰਘ ਚੋਹਲਾ- ਯਕੀਨ ਨਹੀਂ ਆਉਂਦਾ ਕਿ ਅਸੀਂ ਸੁਪਨਿਆਂ ਦੀ ਧਰਤੀ ਤੇ ਮਾਨਵੀ ਹੱਕਾਂ ਦੇ ਅਲੰਬਰਦਾਰ ਮੁਲਕ ਦੀ ਗੱਲ ਕਰ ਰਹੇ ਹਾਂ ਜਾਂ ਕਿਸੇ ਜੰਗਲ ਰਾਜ ਦੀ। ਕੈਨੇਡਾ ਵਿਚ ਪੰਜਾਬੀਆਂ ਦੀ ਘਣੀ ਆਬਾਦੀ ਵਾਲੇ ਸ਼ਹਿਰਾਂ ਵਿਚ ਮਿਹਨਤੀ ਪੰਜਾਬੀਆਂ ਦੇ ਸ਼ਾਹੀ ਠਾਠ- ਬਾਠ ਅਤੇ ਅਮੀਰ ਸਭਿਆਚਾਰਕ ਰਵਾਇਤਾਂ…

Read More

ਵਿੰਨੀਪੈਗ ਵਿਚ ਲੋਹੜੀ ਮੇਲਾ 13 ਜਨਵਰੀ ਨੂੰ

ਵਿੰਨੀਪੈਗ ( ਸ਼ਰਮਾ)-ਏਸ਼ੀਅਨ ਵੂਮੈਨ ਆਫ ਵਿੰਨੀਪੈਗ ਵਲੋਂ ਲੋਹੜੀ ਮੇਲਾ 13 ਜਨਵਰੀ 2024  ਨੂੰ ਆਰ ਬੀ ਸੀ ਕਨਵੈਨਸ਼ਨ ਸੈਂਟਰ ਵਿਖੇ ਮਨਾਇਆ ਜਾਵੇਗਾ। ਡੋਰ ਓਪਨ ਸ਼ਾਮ 4 ਵਜੇ ਹੋਣਗੇ ਜਦੋਂਕਿ ਸਭਿਆਚਾਰਕ ਪ੍ਰੋਗਰਾਮ ਸ਼ਾਮ 6 ਵਜੇ ਸ਼ੁਰੂ ਹੋਵੇਗਾ। ਜਿਸ ਦੌਰਾਨ ਭੰਗੜਾ, ਗਿੱਧਾ, ਕਥਕ ਡਾਂਸ ਤੇ ਲੋਹੜੀ ਦੇ ਗੀਤ ਵਿਸ਼ੇਸ਼ ਆਕਰਸ਼ਨ ਹੋਣਗੇ। ਇਸ਼ਤਿਹਾਰ ਜਾਂ ਸਪਾਂਸਰਸ਼ਿਪ ਲਈ ਸੰਪਰਕ ਕਰੋ। ਅੰਜਨਾ…

Read More