ਸਰੀ ਸੜਕ ਹਾਦਸੇ ਵਿਚ ਜ਼ਖਮੀ ਪੈਦਲ ਯਾਤਰੀ ਨੌਜਵਾਨ ਦੀ ਮੌਤ
ਮਰਨ ਵਾਲੇ ਨੌਜਵਾਨ ਦੀ ਪਛਾਣ ਅੰਤਰਰਾਸ਼ਟਰੀ ਵਿਦਿਆਰਥੀ ਗੁਰਸਾਹਿਬ ਸਿੰਘ ਵਜੋ ਹੋਈ- ਮਹੀਨਾ ਪਹਿਲਾਂ ਹੀ ਆਇਆ ਸੀ ਕੈਨੇਡਾ- ਸਰੀ ( ਦੇ ਪ੍ਰ ਬਿ)-ਬੀਤੇ ਸ਼ੁੱਕਰਵਾਰ ਰਾਤ ਨੂੰ ਸਰੀ ਦੀ 144 ਸਟਰੀਟ ਅਤੇ 61 ਏ ਐਵਿਨਊ ਤੇ ਹੋਏ ਇਕ ਹਾਦਸੇ ਵਿਚ ਜਖਮੀ ਹੋਏ ਪੈਦਲ ਯਾਤਰੀ ਦੀ ਹਸਪਤਾਲ ਵਿਚ ਮੌਤ ਹੋਣ ਦੀ ਦੁਖਦਾਈ ਖਬਰ ਹੈ। ਪੈਦਲ ਯਾਤਰੀ 23 ਸਾਲਾ…