ਹਰਮਨ ਭੰਗੂ ਲੈਂਗਲੀ-ਐਬਸਫੋਰਡ ਹਲਕੇ ਤੋਂ ਬੀ ਸੀ ਕੰਸਰਵੇਟਿਵ ਪਾਰਟੀ ਦੀ ਨੌਮੀਨੇਸ਼ਨ ਚੋਣ ਲਈ ਮੈਦਾਨ ਵਿਚ
ਲੈਂਗਲੀ- ਬੀ ਸੀ ਕੰਸਰਵੇਟਿਵ ਪਾਰਟੀ ਦੇ ਉਪ ਪ੍ਰਧਾਨ ਹਰਮਨ ਭੰਗੂ ਲੈਂਗਲੀ-ਐਬਟਸਫੋਰਡ ਦੀ ਨਵੀਂ ਰਾਈਡਿੰਗ ਤੋਂ ਪਾਰਟੀ ਉਮੀਦਵਾਰ ਬਣਨ ਦੇ ਚਾਹਵਾਨ ਹਨ। ਇਸ ਲਈ ਉਹਨਾਂ ਨੇ ਨੌਮੀਨੇਸ਼ਨ ਚੋਣ ਲੜਨ ਦਾ ਐਲਾਨ ਕੀਤਾ ਹੈ। ਹਰਮਨ ਭੰਗੂ, ਜੋ ਕਿ ਆਪਣੇ ਪਰਿਵਾਰ ਸਮੇਤ ਵਾਈਟ ਰੌਕ ਵਿਖੇ ਰਹਿ ਰਿਹਾ ਹੈ ਦਾ ਆਪਣਾ ਟਰੱਕਿੰਗ ਦਾ ਕਾਰੋਬਾਰ ਹੈ। ਉਸਦਾ ਕਹਿਣਾ ਹੈ ਕਿ…