ਗੁਰੂ ਰਵਿਦਾਸ ਸਭਾ ਵੈਨਕੂਵਰ ਦੀ ਚੋਣ ਵਿਚ ਹਰਜੀਤ ਸੋਹਪਾਲ ਦੀ ਅਗਵਾਈ ਵਾਲੀ ਟੀਮ ਜੇਤੂ
ਗੁਰੂ ਰਵਿਦਾਸ ਯੂਨਾਈਟਡ ਟੀਮ ਦੇ 13 ਚੋਂ 12 ਡਾਇਰੈਕਟਰ ਤੇ 7 ਟਰੱਸਟੀ ਚੋਣ ਜਿੱਤਣ ਵਿਚ ਸਫਲ- ਵੈਨਕੂਵਰ ( ਦੇ ਪ੍ਰ ਬਿ)- ਬੀਤੇ ਦਿਨ ਸ੍ਰੀ ਗੁਰੂ ਰਵਿਦਾਸ ਸਭਾ ਵੈਨਕੂਵਰ ਦੀ ਪ੍ਰਬੰਧਕ ਕਮੇਟੀ ਦੀ ਹੋਈ ਚੋਣ ਵਿਚ ਹਰਜੀਤ ਸੋਹਪਾਲ ਦੀ ਅਗਵਾਈ ਵਾਲੀ ਸ੍ਰੀ ਗੁਰੂ ਰਵਿਦਾਸ ਯੂਨਾਈਟਿਡ ਟੀਮ ਵੱਲੋਂ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ ਗਈ । ਸਭਾ…