Headlines

S.S. Chohla

ਕੈਨੇਡਾ ਦੇ ਹਿੰਦੂ ਭਾਈਚਾਰੇ ਨੇ ਟਰੂਡੋ ਨੂੰ ਪੱਤਰ ਲਿਖਕੇ ਭਾਈਚਾਰੇ ਦੀ ਸੁਰੱਖਿਆ ਤੇ ਚਿੰਤਾ ਪ੍ਰਗਟਾਈ

ਸੁੱਖ ਧਾਲੀਵਾਲ ਵਲੋਂ ਪੇਸ਼ ਮਤੇ ਨੂੰ ਖਤਰਨਾਕ ਦੱਸਿਆ- ਵਿੰਨੀਪੈਗ (ਸੁਰਿੰਦਰ ਮਾਵੀ)- ਕੈਨੇਡਾ ਦੇ ਹਿੰਦੂ ਭਾਈਚਾਰੇ ਦੇ ਇੱਕ ਸੰਗਠਨ ਨੇ ਕਿਹਾ ਹੈ ਕਿ ਉਹ ਇਸ ਦੇਸ਼ ਵਿੱਚ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਹਨ। ਪ੍ਰਧਾਨ ਮੰਤਰੀ ਟਰੂਡੋ ਨੂੰ ਲਿਖੇ ਇੱਕ ਪੱਤਰ ਵਿੱਚ ਹਿੰਦੂ ਫੋਰਮ ਕੈਨੇਡਾ (ਐੱਚ ਐੱਫ ਸੀ) ਨੇ ਕਿਹਾ ਕਿ ਹਿੰਦੂ ਭਾਈਚਾਰਾ ਆਪਣੇ ਭਰਪੂਰ ਯੋਗਦਾਨ…

Read More

ਆਦਮਪੁਰ ( ਜਲੰਧਰ) ਤੋ ਹਜ਼ੂਰ ਸਾਹਿਬ ਲਈ ਉਡਾਣ ਸ਼ੁਰੂ

ਜਲੰਧਰ ( ਜਤਿੰਦਰ)- ਆਦਮਪੁਰ ਹਵਾਈ ਅੱਡੇ ਤੋਂ ਉਡਾਣ ਸੇਵਾ ਸ਼ੁਰੂ ਹੋ ਗਈ ਹੈ ਅਤੇ ਕਰੀਬ ਚਾਰ ਸਾਲਾਂ ਬਾਅਦ ਅੱਜ ਦੁਪਹਿਰ 1.30 ਵਜੇ ਆਦਮਪੁਰ ਤੋਂ ਨਾਂਦੇੜ ਸਾਹਿਬ ਲਈ ਜਹਾਜ਼ ਨੇ ਪਹਿਲੀ ਉਡਾਣ ਭਰੀ। ਇਸ ਦਾ ਪਹਿਲਾ ਸਟਾਪ ਹਿੰਡਨ ਏਅਰਪੋਰਟ ’ਤੇ ਰੱਖਿਆ ਗਿਆ ਹੈ। ਉਥੋਂ ਉਕਤ ਫਲਾਈਟ ਨਾਂਦੇੜ ਸਾਹਿਬ ਲਈ ਰਵਾਨਾ ਹੋਵੇਗੀ। ਹੁਣ ਲੋਕਾਂ ਨੂੰ ਦਿੱਲੀ ਜਾਣ…

Read More

ਪਹਿਲਵਾਨ ਕਰਤਾਰ ਸਿੰਘ ਹਮਲੇ ਵਿਚ ਜ਼ਖਮੀ

ਤਰਨ ਤਾਰਨ ( ਜੋਸ਼ੀ )-ਤਰਨ ਤਾਰਨ ਤੋਂ ਆਪ ਦੀ ਤਰਫੋਂ ਚੋਣ ਲੜ ਚੁੱਕੇ ਕੌਮਾਂਤਰੀ ਪਹਿਲਵਾਨ ਕਰਤਾਰ ਸਿੰਘ ਸੁਰਸਿੰਘ ਅਤੇ ਉਸ ਦੇ ਸਾਥੀਆਂ ’ਤੇ ਕੁਝ ਲੋਕਾਂ ਵਲੋਂ ਹਮਲਾ ਕੀਤੇ ਜਾਣ ਦੀ ਖਬਰ ਹੈ।  ਜਾਣਕਾਰੀ ਅਨੁਸਾਰ ਪਹਿਲਵਾਨ ਕਰਤਾਰ ਸਿੰਘ ਵਾਸੀ ਪਿੰਡ ਸੁਰਸਿੰਘ ਦਾ ਖੇਮਕਰਨ ਤੋਂ ਵਿਧਾਇਕ ਸਰਵਣ ਸਿੰਘ ਧੁੰਨ ਦੇ ਸਮਰਥਕ ਕਾਰਜ ਸਿੰਘ ਡਲੀਰੀ ਨਾਲ ਇੱਕ ਜ਼ਮੀਨ…

Read More

ਡਾ ਗਾਂਧੀ ਕਾਂਗਰਸ ਵਿਚ ਸ਼ਾਮਿਲ-ਪਟਿਆਲਾ ਤੋਂ ਹੋ ਸਕਦੇ ਹਨ ਉਮੀਦਵਾਰ

ਨਵੀਂ ਦਿੱਲੀ-ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਧਰਮਵੀਰ ਗਾਂਧੀ ਅ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।ਸ੍ਰੀ ਗਾਂਧੀ ਦੇ ਪਟਿਆਲਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਲੜਨ ਦੀ ਸੰਭਾਵਨਾ ਹੈ। ਧਰਮਵੀਰ ਗਾਂਧੀ ਨੇ 2014 ਵਿੱਚ ‘ਆਪ’ ਉਮੀਦਵਾਰ ਵਜੋਂ ਪਟਿਆਲਾ ਤੋਂ ਪ੍ਰਨੀਤ ਕੌਰ ਨੂੰ ਹਰਾ ਕੇ ਲੋਕ ਸਭਾ ਚੋਣ ਜਿੱਤੀ ਸੀ। ਗਾਂਧੀ, ਜੋ…

Read More

ਕੇਜਰੀਵਾਲ ਨੂੰ 15 ਅਪ੍ਰੈਲ ਤੱਕ ਤਿਹਾੜ ਜੇਲ ਭੇਜਿਆ

ਨਵੀਂ ਦਿੱਲੀ, 1 ਅਪਰੈਲ ( ਦਿਓਲ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਬਕਾਰੀ ਨੀਤੀ ਘੁਟਾਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ਦੀ ਮਿਆਦ ਪੂਰੀ ਹੋਣ ਮਗਰੋਂ  ਇੱਥੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਨੇ ਉਨ੍ਹਾਂ ਨੂੰ 15 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਆਮ ਆਦਮੀ ਪਾਰਟੀ (ਆਪ) ਦੇ ਮੁਖੀ ਕੇਜਰੀਵਾਲ ਨੂੰ ਖਚਾਖਚ ਭਰੀ…

Read More

ਸੰਪਾਦਕੀ-ਸਿਆਸੀ ਭ੍ਰਿਸ਼ਟਾਚਾਰ ਦੇ ਹਮਾਮ ਵਿਚ ਸਭ ਨੰਗੇ……

ਸ਼ਰਾਬ ਘੁਟਾਲਾ ਬਨਾਮ ਚੋਣ ਬਾਂਡ ਘੁਟਾਲਾ- -ਸੁਖਵਿੰਦਰ ਸਿੰਘ ਚੋਹਲਾ– ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਜਿਹਨਾਂ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਵਲੋਂ 21 ਮਾਰਚ ਨੂੰ  ਆਬਕਾਰੀ ਨੀਤੀ ਘੁਟਾਲੇ ਵਿਚ ਗ੍ਰਿਫਤਾਰ ਕਰ ਲਿਆ ਗਿਆ ਸੀ, ਦਾ ਅਦਾਲਤ ਨੇ ਪਹਿਲੀ ਅਪ੍ਰੈਲ ਤੱਕ ਰਿਮਾਂਡ ਵਧਾ ਦਿੱਤਾ ਹੈ। ਈਡੀ ਨੇ 28 ਮਾਰਚ ਨੂੰ ਪਹਿਲੇ ਰਿਮਾਂਡ…

Read More

ਪ੍ਰਧਾਨ ਮੰਤਰੀ ਟਰੂਡੋ ਨਾਰਥ ਡੈਲਟਾ ਵਿਚ ਕ੍ਰਿਕਟ ਖਿਡਾਰੀਆਂ ਨੂੰ ਮਿਲੇ

ਕੈਨੇਡਾ ਵਿਚ ਕ੍ਰਿਕਟ ਦੀ ਲੋਕਪ੍ਰਿਯਤਾ ਨੂੰ ਉਤਸ਼ਾਹਿਤ ਕੀਤਾ- ਸਰੀ, ਡੈਲਟਾ- ਬੀਤੇ ਦਿਨੀਂ ਆਪਣੇ ਬੀ ਸੀ ਦੌਰੇ ਦੌਰਾਨ ਪ੍ਰਧਾਨ ਮੰਤਰੀ ਟਰੂਡੋ ਨੇ ਨਾਰਥ ਡੈਲਟਾ ਵਿੱਚ, ਨੌਜਵਾਨ ਕ੍ਰਿਕਟ ਖਿਡਾਰੀਆਂ ਨੂੰ ਮਿਲੇ ਤੇ ਕੈਨੇਡਾ ਵਿਚ ਲੋਕਪ੍ਰਿਯਾ ਹੋ ਰਹੀ ਖੇਡ਼ ਲਈ ਉਤਸ਼ਾਹਿਤ ਕੀਤਾ। ਡੈਲਵਿਊ ਪਾਰਕ ਵਿਖੇ ਉਹਨਾਂ ਨਾਲ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ, ਡੈਲਟਾ ਐਮ ਪੀ ਕਾਰਲਾ ਕੁਆਲਟਰੋ, ਡੈਲਟਾ…

Read More

ਪ੍ਰਧਾਨ ਮੰਤਰੀ ਟਰੂਡੋ ਵਲੋਂ ਚਾਈਲਡ ਕੇਅਰ, ਵਿਦਿਆਰਥੀ ਕਰਜੇ ਤੇ ਗ੍ਰਾਂਟਾਂ ਲਈ 1 ਅਰਬ ਡਾਲਰ ਖਰਚਣ ਦਾ ਐਲਾਨ

ਬੀ ਸੀ ਵਿਚ ਬਾਲ ਸੰਭਾਲ ਕੇਂਦਰਾਂ ਦੀ ਗਿਣਤੀ ਵਿਚ ਵਾਧਾ- ਕਲੋਵਰਡੇਲ ( ਦੇ ਪ੍ਰ ਬਿ)- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਲੋਵਰਡੇਲ ਦੇ ਡੌਨ ਕ੍ਰਿਸਚੀਅਨ ਰੈਕ ਸੈਂਟਰ ਵਿਖੇ ਐਲਾਨ ਕੀਤਾ ਹੈ ਕਿ ਫੈਡਰਲ ਸਰਕਾਰ ਬੀ.ਸੀ. ਦੇ 10 ਡਾਲਰ ਪ੍ਰਤੀ ਦਿਨ ਚਾਈਲਡ ਕੇਅਰ ਮਾਡਲ ਲਈ ਵਾਧੂ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ । ਉਹਨਾਂ ਕਿਹਾ ਕਿ  ਚਾਈਲਡ ਕੇਅਰ ਪ੍ਰੋਗਰਾਮ…

Read More

ਵਿੰਨੀਪੈਗ ਵਿਚ ਹੀ ਡੀਜ਼ਾਇਨ ਹੋਮਜ਼ ( HI Design Homez) ਦੀ ਨਵੀਂ ਲੋਕੇਸ਼ਨ ਦੀ ਸ਼ਾਨਦਾਰ ਗਰੈਂਡ ਓਪਨਿੰਗ

ਵਿੰਨੀਪੈਗ ( ਸ਼ਰਮਾ)- ਅੱਜ ਇਥੇ 1081 ਕੀਵੇਟਿਨ ਸਟਰੀਟ ਵਿੰਨੀਪੈਗ ਵਿਖੇ ਹੀ ਡੀਜਾਇਨ ਹੋਮਜ਼ ਦੀ ਨਵੀਂ ਲੋਕੇਸ਼ਨ ਦੀ ਸ਼ਾਨਦਾਰ ਗਰੈਂਡ ਓਪਨਿੰਗ ਕੀਤੀ ਗਈ। ਇਸ ਮੌਕੇ ਬਿਜਨੈਸ ਦੇ ਮਾਲਕ ਅਕਾਸ਼ ਮਿੱਤਲ ਤੇ ਰਾਹੁਲ ਮਿੱਤਲ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਵੱਡੇ ਗਿਣਤੀ ਵਿਚ ਪੁੱਜੇ ਸ਼ਹਿਰ ਦੇ ਪਤਵੰਤੇ ਸੱਜਣਾ, ਦੋਸਤਾਂ -ਮਿੱਤਰਾਂ ਤੇ ਭਾਈਚਾਰੇ ਦੇ ਲੋਕਾਂ ਨੇ…

Read More

ਕੈਨੇਡਾ 28000 ਤੋਂ ਵੱਧ ਗੈਰ ਕਨੂੰਨੀ ਪਰਵਾਸੀਆਂ ਨੂੰ ਕਰੇਗਾ ਡੀਪੋਰਟ

ਓਟਾਵਾ (ਬਲਜਿੰਦਰ ਸੇਖਾ ) ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਨਵੇਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਕੈਨੇਡਾ ਵਿੱਚ ਅਸਫ਼ਲ ਸ਼ਰਨਾਰਥੀ ਦਾਅਵੇਦਾਰਾਂ ਲਈ 28,145 ਲੋਕਾਂ ਨੂੰ ਸਰਗਰਮ ਵਾਰੰਟ ਜਾਰੀ ਕੀਤੇ ਗਏ ਹਨ। ਕੰਜ਼ਰਵੇਟਿਵ ਐਮ ਪੀ ਬ੍ਰੈਡ ਰੇਡੇਕੋਪ ਦੁਆਰਾ ਪੇਸ਼ ਕੀਤੇ ਗਏ ਆਰਡਰ ਪੇਪਰ ਕਮਿਸ਼ਨ ਦੇ ਜਵਾਬ ਵਿੱਚ, ਬਾਰਡਰ ਸਰਵਿਸ ਨੇ ਦੇਸ਼ ਵਿੱਚ ਅਸਫ਼ਲ ਸ਼ਰਣ ਮੰਗਣ ਵਾਲਿਆਂ…

Read More