ਪਾਲੀ ਭੁਪਿੰਦਰ ਨੂੰ ‘ਭਾਰਤੀ ਸੰਗੀਤ ਨਾਟਕ ਅਕੈਡਮੀ ਅਵਾਰਡ 2023’ ਮਿਲਣ ਤੇ ਵਧਾਈਆਂ
ਟੋਰਾਂਟੋ (ਬਲਜਿੰਦਰ ਸੇਖਾ )- ਪੰਜਾਬੀ ਰੰਗ ਮੰਚ ਲਈ ਇਹ ਇਕ ਬਹੁਤ ਮਾਣ ਵਾਲੀ ਗੱਲ ਹੈ ਕਿ ਭਾਰਤੀ ਸੰਗੀਤ ਨਾਟਕ ਅਕਾਡਮੀ ਐਵਾਰਡ 2023 ਪੰਜਾਬੀ ਰੰਗ ਮੰਚਦੇ ਵੱਡੇ ਨਾਟਕਕਾਰ ਡਾ. ਪਾਲੀ ਭੁਪਿੰਦਰ ਦੀ ਝੋਲੀ ਪਿਆ।ਪਾਲੀ ਭੁਪਿੰਦਰ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀ। ਉਹਨਾ ਨੇ ਹੁਣ ਤੱਕ ਬਹੁਤ ਸਾਰੇ ਨਾਟਕ ਲਿਖੇ ਤੇ ਦੇਸ਼ਾਂ ਬਦੇਸ਼ਾਂ ਵਿਚ ਖੇਡੇ। ਸਾਡੇ ਨਾਲ…