
ਪਿੰਡ ਨਾਹਲ ਦੀ ਗੁਰਵਿੰਦਰ ਕੌਰ ਅਲਬਰਟਾ ਵਿਚ ਫੈਡਰਲ ਪੀਸ ਅਫਸਰ ਬਣੀ
ਸਰੀ (ਮਹੇਸ਼ਇੰਦਰ ਸਿੰਘ ਮਾਂਗਟ) -ਪੰਜਾਬ ਤੋਂ ਜਸਵਿੰਦਰ ਸਿੰਘ ਖੋਸਾ ਦੀ ਬੇਟੀ ਤੇ ਨੂਰ ਮਹਿਲ ਦੇ ਨਜ਼ਦੀਕ ਪਿੰਡ ਨਾਹਲ ਦੀ ਨੂੰਹ ਗੁਰਵਿੰਦਰ ਕੌਰ ਨੇ ਕੈਨੇਡਾ ਦੇ ਸੂਬੇ ਅਲਬਰਟਾ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਦ ਅਤੇ ਫੈਡਰਲ ਪੀਸ ਆਫੀਸਰ ਦਾ ਅਹੁਦਾ ਪ੍ਰਾਪਤ ਕਰਨ ਦਾ ਮਾਣ ਹਾਸਲ ਕੀਤਾ ਹੈ। ਬੱਲੀ ਪੁੰਨੀਆਂ ਨੇ ਆਪਣੇ ਦੋਸਤ ਜਸਵਿੰਦਰ ਖੋਸਾ ਦੀ…