ਬੀ ਸੀ ਯੁਨਾਈਟਡ ਪਹਿਲੀ ਵਾਰ ਘਰ ਖਰੀਦਣ ਤੇ ਪੀ ਐਸ ਟੀ ਦੀ ਛੋਟ ਦੇਵੇਗੀ-ਕੇਵਿਨ ਫਾਲਕਨ
ਸਰੀ-ਬੀ ਸੀ ਯੁਨਾਈਟਡ ਦੇ ਆਗੂ ਕੇਵਿਨ ਫਾਲਕਨ ਦਾ ਕਹਿਣਾ ਹੈ ਕਿ ਸੂਬੇ ਵਿਚ ਰਿਹਾਇਸ਼ ਦੇ ਸੰਕਟ ਨੂੰ ਖਤਮ ਕਰਨ ਲਈ ਇੱਕ ਨਵਾਂ ਰੈਂਟ-ਟੂ-ਓਨ ਪ੍ਰੋਗਰਾਮ ਸਥਾਪਿਤ ਕਰਨ ਦੀ ਲੋੜ ਤੇ ਜੋਰ ਦਿੱਤਾ ਹੈ। ਉਹਨਾਂ ਕਿਹਾ ਕਿ ਅਗਰ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਇਸ ਪ੍ਰੋਗਰਾਮ ਤਹਿਤ ਨਵੇਂ ਹਾਊਸਿੰਗ ਡਿਵੈਲਪਰਾਂ ਨੂੰ ਯੋਗ ਬ੍ਰਿਟਿਸ਼ ਕੋਲੰਬੀਅਨਾ ਵਾਲੇ ਪ੍ਰੋਜੈਕਟਾਂ ਵਿੱਚ…