Headlines

S.S. Chohla

ਕੇਂਦਰੀ ਪੰਜਾਬੀ ਲੇਖਕ ਸਭਾ ਵਿੱਢੇਗੀ ਭਾਸ਼ਾ ਜਾਗਰੂਕਤਾ ਮੁਹਿੰਮ 

ਰਾਜਨੀਤਕ ਪਾਰਟੀਆਂ ਪੰਜਾਬ ਅਤੇ ਪੰਜਾਬੀ ਪ੍ਰਤੀ ਸੁਹਿਰਦ ਹੋਣ:-ਕੇਂਦਰੀ ਸਭਾ ਸਰੀ, 31 ਅਕਤੂਬਰ (ਹਰਦਮ ਮਾਨ):- ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਪੰਜਾਬ ਦਿਵਸ ਮੌਕੇ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ ਅਤੇ ਸੀਨੀਅਰ ਮੀਤ ਪ੍ਰਧਾਨ ਡਾ ਹਰਜਿੰਦਰ ਸਿੰਘ ਅਟਵਾਲ ਦੇ ਹਵਾਲੇ ਨਾਲ ਅਜ ਏਥੋਂ ਜਾਰੀ ਬਿਆਨ ਵਿਚ ਕਥਾਕਾਰ ਦੀਪ ਦੇਵਿੰਦਰ…

Read More

 11ਵਾਂ ਕੈਲਗਰੀ ਹਾਕਸ ਹਾਕੀ ਗੋਲਡ ਕੱਪ -ਯੂਨਾਈਟਿਡ ਬਲਿਊ ਕੈਲਗਰੀ ਦੀ ਟੀਮ ਬਣੀ ਚੈਂਪੀਅਨ

* ਮਾਸਟਰਜ ਚੋਂ ਐਡਮਿੰਟਨ ਰੈਡ ਰਹੀ ਜੇਤੂ * ਅਰਸ਼ਦੀਪ ਸਿੰਘ ਤੇ ਗੁਰਵਿੰਦਰ ਗਿੰਦੂ ਬਣੇ ਸਰਬੋਤਮ ਖਿਡਾਰੀ * ਰੱਸਾਕਸ਼ੀ ’ਚ ਮੋਗਾ ਕਲੱਬ ਟੀਮ ਬਣੀ ਜੇਤੂ * ਚਾਰ ਮਾਣਮੱਤੀਆਂ ਸ਼ਖਸ਼ੀਅਤਾਂ ਦਾ ਵੀ ਹੋਇਆ ਵਿਸ਼ੇਸ਼ ਸਨਮਾਨ- ਐਡਮਿੰਟਨ, 30 ਅਕਤੂਬਰ (ਡਾ.ਬਲਜੀਤ ਕੌਰ) -ਯੂਨਾਈਟਿਡ ਹਾਕਸ ਸਪੋਰਟਸ ਕਲੱਬ ਤੇ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਕੈਲਗਰੀ ਵੱਲੋਂ 27 ਤੋਂ 29 ਅਕਤੂਬਰ ਤੱਕ…

Read More

ਪੰਜਾਬੀ ਦੇ ਨਾਮਵਰ ਲੇਖਕ ਮਨਮੋਹਣ ਸਿੰਘ ਬਾਸਰਕੇ ਸਵਰਗਵਾਸ

ਅੰਮ੍ਰਿਤਸਰ:- 30 ਅਕਤੂਬਰ- ਇਹ ਦੁੱਖਦਾਈ ਖ਼ਬਰ ਸਾਹਿਤਕ ਹਲਕਿਆਂ ਵਿੱਚ ਬੜੇ ਦੁੱਖ ਨਾਲ ਪੜੀ ਤੇ ਸੁਣੀ ਜਾਵੇਗੀ ਕਿ ਪੰਜਾਬੀ ਦੇ ਨਾਮਵਰ ਲੇਖਕ ਸ. ਮਨਮੋਹਣ ਸਿੰਘ ਬਾਸਰਕੇ ਲਗਭਗ (65) ਸੰਖੇਪ ਬਿਮਾਰੀ ਉਪਰੰਤ ਬੀਤੀ ਸ਼ਾਮ ਸਵਰਗਵਾਸ ਹੋ ਗਏ। ਜਿਨ੍ਹਾਂ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ ਸ਼ਮਸ਼ਾਨ ਘਾਟ ਕਾਲੇ ਰੋਡ ਘੰਨੂਪੁਰ ਵਿਖੇ ਕਰ ਦਿਤਾ ਗਿਆ ਇਸ ਮੌਕੇ ਪੰਜਾਬੀ ਲੇਖਕ,…

Read More

ਸਮਕਾਲ ਅਤੇ ਪੰਜਾਬੀ ਸਾਹਿੱਤ ਵਿਸ਼ੇ ਤੇ ਕੌਮੀ ਵਿਚਾਰ ਵਟਾਂਦਰਾ

ਹਰਿਆਣਾ ਦੇ ਸਿਰਸਾ ਖੇਤਰ ਵਿੱਚ ਵੱਸਦੇ ਪੰਜਾਬੀਆਂ ਨੂੰ ਸਾਂਝੇ ਸੁਪਨਿਆਂ ਦੀ ਪੂਰਤੀ ਲਈ ਪੰਜਾਬੀ ਭਵਨ ਉਸਾਰਨਾ ਚਾਹੀਦੈ— ਪ੍ਰੋਃ ਗੁਰਭਜਨ ਸਿੰਘ ਗਿੱਲ ਲੇਖਕ ਕਦੇ ਜਲਾਵਤਨ ਨਹੀਂ ਹੁੰਦਾ: ਡਾ. ਸੁਖਦੇਵ ਸਿੰਘ ਸਿਰਸਾ ਸਿਰਸਾ: 29 ਅਕਤੂਬਰ-ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਤੇ ਪੰਜਾਬੀ ਲੇਖਕ ਸਭਾ ਸਿਰਸਾ ਦੇ ਸਾਂਝੇ ਯਤਨਾਂ ਨਾਲ ਸਮਕਾਲ ਤੇ ਪੰਜਾਬੀ ਸਾਹਿੱਤ ਵਿਸ਼ੇ ਤੇ ਕਰਵਾਏ ਸੈਮੀਨਾਰ ਵਿੱਚ ਸ਼ਾਮਿਲ…

Read More

ਖਾਲਿਸਤਾਨ ਰਾਇਸ਼ੁਮਾਰੀ ਲਈ ਸਰੀ ਵਿਚ ਦੂਸਰੇ ਗੇੜ ਦੀਆਂ ਵੋਟਾਂ ਪਈਆਂ

65,700 ਵੋਟਾਂ ਪੈਣ ਦਾ ਦਾਅਵਾ- ਸਰੀ ( ਦੇ ਪ੍ਰ ਬਿ)- ਬੀਤੇ ਦਿਨ ਸਿਖ ਫਾਰ ਜਸਟਿਸ ਦੇ ਪ੍ਰਬੰਧਾਂ ਹੇਠ ਅਣਅਧਿਕਾਰਿਤ ਖਾਲਿਸਤਾਨ ਰਾਇਸ਼ੁਮਾਰੀ ਲਈ ਦੂਸਰੇ ਗੇੜ ਦੀਆਂ ਵੋਟਾਂ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ-ਡੈਲਟਾ ਵਿਖੇ ਪਾਈਆਂ ਗਈਆਂ। ਸੋਸ਼ਲ ਮੀਡੀਆਂ ਦੀਆਂ ਰਿਪੋਰਟਾਂ ਮੁਤਾਬਿਕ ਸਿੱਖ ਸੰਗਤਾਂ ਵਲੋਂ ਇਹਨਾਂ ਵੋਟਾਂ ਲਈ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ ਗਿਆ। ਇਥੇ ਸ਼ਹੀਦ ਭਾਈ…

Read More

ਟਰੈਕਟਰਾਂ ਅਤੇ ਹੋਰ ਖੇਤੀ ਸੰਦਾਂ ਨਾਲ ਖਤਰਨਾਕ ਸਟੰਟ ਕਰਨ ‘ਤੇ ਮੁਕੰਮਲ ਪਾਬੰਦੀ

ਚੰਡੀਗੜ੍ਹ, 30 ਅਕਤੂਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਵਿੱਚ ਟਰੈਕਟਰਾਂ ਅਤੇ ਹੋਰ ਖੇਤੀ ਸੰਦਾਂ ਨਾਲ ਖਤਰਨਾਕ ਸਟੰਟ ਕਰਨ ‘ਤੇ ਮੁਕੰਮਲ ਪਾਬੰਦੀ ਲਾਉਣ ਦਾ ਐਲਾਨ ਕੀਤਾ ਹੈ।ਮੁੱਖ ਮੰਤਰੀ ਨੇ ਟਰੈਕਟਰ ‘ਤੇ ਖ਼ਤਰਨਾਕ ਸਟੰਟ ਵਿਖਾਉਣ ਕਰਕੇ ਹਾਲ ਹੀ ਵਿੱਚ ਆਪਣੀ ਜਾਨ ਗੁਆ ਬੈਠੇ ਵਿਅਕਤੀ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।…

Read More

ਐਡਮਿੰਟਨ ਵਿਚ ਵਸਦੇ ਮਾਝੇ ਦੇ ਪਰਿਵਾਰਾਂ ਦੀ ਸਾਲਾਨਾ ਮਿਲਣੀ ਪਹਿਲੀ ਦਸੰਬਰ ਨੂੰ

ਐਡਮਿੰਟਨ ( ਗੁਰਪ੍ਰੀਤ ਸਿੰਘ)- ਐਡਮਿੰਟਨ ਵਿਚ ਵਸਦੇ ਮਾਝੇ ਦੇ ਪਰਿਵਾਰਾਂ ਦੀ ਸਾਲਾਨਾ ਮਿਲਣੀ ਪਹਿਲੀ ਦਸੰਬਰ ਨੂੰ ਮਹਾਰਾਜਾ ਬੈਂਕੁਇਟ ਹਾਲ ਐਡਮਿੰਟਨ ਵਿਖੇ ਰੱਖੀ ਗਈ ਹੈ। ਇਸ ਮੌਕੇ ਗਿੱਧ, ਭੰਗੜਾ ਅਤੇ ਹੋਰ ਸਭਿਆਚਾਰਕ ਵੰਨਗੀਆਂ ਦੇ ਨਾਲ ਬੱਚਿਆਂ ਦੀਆਂ ਖੇਡਾਂ ਤੇ ਖਾਣ ਪੀਣ ਦਾ ਪ੍ਰਬੰਧ ਹੋਵੇਗਾ।  ਪ੍ਰਬੰਧਕਾਂ ਵਲੋਂ ਇਸ ਮਿਲਣੀ ਵਿਚ ਮਾਝੇ ਦੇ ਪਰਿਵਾਰਾਂ ਨੂੰ ਹੁੰਮਹੁਮਾਕੇ ਪੁੱਜਣ ਦੀ…

Read More

ਗੁਰਦੁਆਰਾ ਸੁੱਖ ਸਾਗਰ ਨਿਊ ਵੈਸਟ ਮਿੰਸਟਰ  ਵਿਖੇ  ਕਰਵਾਏ ਗੁਰਬਾਣੀ ਕੰਠ ਮੁਕਾਬਲਿਆਂ ‘ਚ ਬੱਚਿਆਂ ਨੇ ਦਿਖਾਇਆ ਭਾਰੀ ਉਤਸ਼ਾਹ

ਗੁਰਬਾਣੀ ਮੁਕਾਬਲਿਆਂ ‘ਚ ਕੁੱਲ 508 ਬੱਚੇ ਪੁੱਜੇ-ਜੇਤੂ ਬੱਚਿਆਂ ਨੂੰ ਵੰਡੇ ਗਏ 30 ਹਜ਼ਾਰ ਡਾਲਰਾਂ ਦੇ ਇਨਾਮ ਗੁਰਦੁਆਰਾ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਇਹ 15ਵਾਂ ਮੁਕਾਬਲਾ ਕਰਵਾਇਆ ਗਿਆ -ਭਾਈ ਨਾਗਰਾ ਸਰੀ (ਜੋਗਿੰਦਰ ਸਿੰਘ )-ਕੈਨੇਡਾ ਦੇ ਬੀ. ਸੀ. ‘ਚ ਪੈਂਦੇ ਸ਼ਹਿਰ ਨਿਊ ਵੈਸਟ ਮਿੰਸਟਰ   ਦੇ ਗੁਰਦੁਆਰਾ ਸੁੱਖ ਸਾਗਰ ਸਾਹਿਬ ਵਿਖੇ ਕਰਵਾਏ ਗਏ 15ਵੇਂ ਗੁਰਬਾਣੀ ਕੰਠ ਮੁਕਾਬਲੇ…

Read More

ਸਿਨਸਿਨੈਟੀ ਦੇ 21ਵਾਂ ਸਲਾਨਾ ਤਿੰਨ ਦਿਨਾਂ ਕੀਰਤਨ ਸਮਾਗਮ 

ਸਿਨਸਿਨੈਟੀ, ਅਮਰੀਕਾ ( ਸਮੀਪ ਸਿੰਘ ਗੁਮਟਾਲਾ)- : ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨੈਟੀ ਵਿਖੇ 21ਵਾਂ ਸਲਾਨਾ ਤਿੰਨ ਦਿਨਾਂ ਕੀਰਤਨ ਸਮਾਗਮ ਗੁਰੂ ਨਾਨਕ ਸੋਸਾਇਟੀ ਆਫ ਗ੍ਰੇਟਰ ਸਿਨਸਿਨੈਟੀ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ। ਹਰ ਸਾਲ ਵਾਂਗ, ਇਸ ਵਾਰ ਵੀ ਅਮਰੀਕਾ ਅਤੇ ਕੈਨੇਡਾ ਤੋਂ ਗੁਰਸਿੱਖ ਪਰਿਵਾਰ ਅਨੰਦਮਈ ਕੀਰਤਨ ਅਤੇ ਸੰਗਤ ਲਈ ਕਈ ਘੰਟਿਆਂ ਦੀ ਯਾਤਰਾ ਕਰਕੇ ਪਹੁੰਚੇ। ਹਰ ਸਾਲ ਸਿਨਸਿਨੈਟੀ…

Read More

ਪੰਜਾਬ ਡੇਅ ਅਤੇ ਪੰਜਾਬੀ

-ਪ੍ਰਿਥੀਪਾਲ ਸਿੰਘ ਸੋਹੀ- ਪਹਿਲਾਂ 1947 ਵਿੱਚ ਧਰਮ ਦੇ ਅਧਾਰ ਤੇ ਭਾਰਤ ਦੀ ਵੰਡ ਕੀਤੀ ਗਈ ਸੀ ਤੇ ਵੰਡ ਵਿੱਚ ਪੰਜਾਬੀਆਂ ਨੂੰ ਵੰਡਿਆ ਗਿਆ। 70 ਪਰਸੈਂਟ ਤੋਂ ਵੱਧ ਪੰਜਾਬੀ ਪਾਕਿਸਤਾਨ ਵਿੱਚ ਰਹਿ ਗਏ ਸਨ। ਫਿਰ 1948 ਵਿੱਚ ਪੰਜਾਬ ਵਿੱਚੋਂ ਕੁਝ ਪਹਾੜੀ ਖੇਤਰ ਕੱਢਕੇ ਹਿਮਾਚਲ ਨਾਮ ਦਾ ਚੀਫ ਕਮਿਸ਼ਨਰ ਪ੍ਰਾਂਤ ਬਣਾ ਦਿੱਤਾ ਗਿਆ, ਪੰਜਾਬੀ ਫਿਰ ਵੰਡੇ ਗਏ। …

Read More