ਡਰੱਗ ਯੂਜ਼ਰਜ ਲਿਬਰੇਸ਼ਨ ਫਰੰਟ ਵਲੋਂ ਵੈਨਕੂਵਰ ਵਿਚ ਰੈਲੀ
ਵੈਨਕੂਵਰ- ਡਰੱਗ ਯੂਜਰਜ ਲਿਬਰੇਸ਼ਨ ਫਰੰਟ ਦੇ ਸਮਰਥਕਾਂ ਵਲੋਂ ਫਰੰਟ ਦੇ ਮੁਢਲੇ ਮੈਂਬਰਾਂ ਜਰਮੀ ਕੈਲੀਕਮ ਅਤੇ ਐਰਿਸ ਨਿਕਸ ਦੇ ਹੱਕ ਵਿਚ ਦੁਨੀਆ ਭਰ ਵਿਚ ਰੈਲੀਆਂ ਕੀਤੀਆਂ ਗਈਆਂ। ਅੱਜ ਦਾ ਪ੍ਰਦਰਸ਼ਨ ਨਾ- ਅਪਰਾਧਿਕ ਹੋਣ ਲਈ ਵੈਨਕੂਵਰ ਦੇ ਕੋਰਟ ਹਾਊਸ ਅੱਗੇ ਕੀਤਾ ਗਿਆ। ਨਾਲ ਦੀ ਨਾਲ ਨੈਲਸਨ (ਬੀ.ਸੀ) ਤੋਂ ਕੈਲਗਰੀ (ਅਲਬਰਟਾ) ਅਤੇ ਡਬਲਿਨ (ਆਇਰਲੈਂਡ) ਤੋਂ ਲੰਡਨ (ਯੂ ਕੇ)…