ਅਮਰੀਕੀ ਚੋਣਾਂ: ਟਰੰਪ ਵੱਲੋਂ ਨਿਊ ਹੈਂਪਸ਼ਾਇਰ ਪ੍ਰਾਇਮਰੀ ਤੋਂ ਅਰਜ਼ੀ ਦਾਖਲ
ਕੌਨਕੌਰਡ, 24 ਅਕਤੂਬਰ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੀ ਤੁਲਨਾ ਰੰਗ ਭੇਦ ਵਿਰੋਧੀ ਕਾਰਕੁਨ ਨੈਲਸਨ ਮੰਡੇਲਾ ਨਾਲ ਕੀਤੀ ਹੈ ਤੇ ਖ਼ੁਦ ਨੂੰ ਫੈਡਰਲ ਤੇ ਸੂਬਾਈ ਅਥਾਰਿਟੀ ਵੱਲੋਂ ਨਿਸ਼ਾਨੇ ’ਤੇ ਲਏ ਗਏ ਇਕ ਪੀੜਤ ਦੇ ਰੂਪ ਵਿਚ ਪੇਸ਼ ਕੀਤਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਸਿਆਸੀ ਕਾਰਨਾਂ ਕਰ ਕੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਕਾਰੋਬਾਰ ਨੂੰ…